ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸਰਬਜੀਤ ਮਾਮਲਾ,ਭਾਰਤ ਵੱਲੋਂ ਪਾਕਿ ਦਾ ਸ਼ੁੱਕਰੀਆ
ਨਵੀਂ ਦਿੱਲੀ(ਭਾਸ਼ਾ), 22 ਮਾਰਚ 2008   ( 11:03 IST )
ਸਰਬਜੀਤ ਸਿੰਘ ਦੀ ਫਾਂਸੀ ਦੀ ਤਰੀਖ ਟਾਲਣ ਲਈ ਭਾਰਤ ਨੇ ਪਾਕਿਸਤਾਨ ਦਾ ਸ਼ੁਕਰੀਆ ਅਦਾ ਕੀਤਾ ਪਰ ਉਸਦੀ ਅਜ਼ਾਦੀ ਬਦਲੇ ਕਿਸੇ ਪਾਕਿਸਤਾਨੀ ਕੈਦੀ ਨੂੰ ਛੱਡਣ ਤੋਂ ਸਾਫ ਇਨਕਾਰ ਕਰ ਦਿੱਤਾ.

ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਚੈਨਲ ਸੀਐਨਐਨ-ਆਈਬੀਐਨ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਅਸੀਂ ਪਾਕਿਸਤਾਨੀ ਸਰਕਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਸ ਨੇ ਸਾਡੀ ਅਪੀਲ ਪ੍ਰਵਾਨ ਕਰਦੇ ਹੋਏ ਸਰਬਜੀਤ ਦੀ ਫਾਂਸੀ ਨੂੰ ਟਾਲ ਦਿੱਤਾ ਹੈ.

ਉਹਨਾਂ ਕਿਹਾ ਕਿ ਭਾਰਤ ਨੇ ਮਨੁੱਖਤਾ ਦੇ ਅਧਾਰ ਉੱਪਰ ਸਰਬਜੀਤ ਦੀ ਰਿਹਾਈ ਦੀ ਮੰਗ ਕੀਤੀ ਸੀ ਜਿਵੇਂ ਕਿ ਪਹਿਲਾਂ ਵੀ ਕੈਦੀਆਂ ਨਾਲ ਕੀਤਾ ਜਾਂਦਾ ਰਿਹਾ ਹੈ.

ਜਿਕਰਯੋਗ ਹੈ ਕਿ ਪਾਕਿਸਤਾਨ ਵਿਚ ਬੰਬ ਧਮਾਕੇ ਦੀ ਇੱਕ ਘਟਨਾ ਵਿਚ ਕਥਿੱਤ ਰੂਪ ਨਾਲ ਸ਼ਾਮਲ ਹੋਣ ਦੇ ਆਰੋਪ ਵਿਚ ਸਰਬਜੀਤ ਸਿੰਘ ਨੂੰ ਫਾਂਸੀ ਦੀ ਸਜਾ ਮਿਲੀ ਸੀ ਅਤੇ ਉਸ ਨੂੰ ਇੱਕ ਅਪ੍ਰੈਲ ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਭਾਰਤ ਦੀ ਖਿਮਾ ਦਾਨ ਅਪੀਲ ਮਗਰੋਂ ਉਸਦੀ ਫਾਂਸੀ ਨੂੰ 30 ਅਪ੍ਰੈਲ ਤੱਕ ਲਈ ਟਾਲ ਦਿੱਤਾ ਗਿਆ ਹੈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੰਗੀ ਮਸ਼ਕ 'ਚ ਹੋਏ ਹਾਦਸੇ ਦੀ ਜਾਂਚ ਸ਼ੁਰੂ
ਕਲਾਮ ਦੀਆਂ ਕਵਿਤਾਵਾਂ 'ਤੇ ਐਲਬਮ ਜਾਰੀ
ਹਾਈਡ ਐਕਟ ਤੋਂ ਬਚਣ ਲਈ ਬਣੇ ਕਨੂੰਨ:ਅਡਵਾਨੀ
ਮੁਸ਼ਰੱਫ ਨਾਲ ਕੋਈ ਸੰਪਰਕ ਨਹੀਂ:ਮੁਖਰਜੀ
ਦਲਾਈ ਲਾਮਾ ਦਿੱਲੀ ਪੁੱਜੇ
ਰਾਹੁਲ ਦਾ ਕਰਨਾਟਕ ਦੌਰਾ 25 ਤੋਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...