ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਮੁਸ਼ਰੱਫ ਨਾਲ ਕੋਈ ਸੰਪਰਕ ਨਹੀਂ:ਮੁਖਰਜੀ
ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 22 ਮਾਰਚ 2008   ( 11:01 IST )
ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਇੱਥੇ ਸੀਐਨਐਨ-ਆਈਬੀਐਨ ਨੂੰ ਦਿੱਤੀ ਇੱਕ ਇੰਟਰ ਵਿਊ ਵਿਚ ਕਿਹਾ ਕਿ ਫਰਵਰੀ ਵਿਚ ਹੋਈਆਂ ਪਾਕਿਸਤਾਨੀ ਚੌਣਾਂ ਦੇ ਬਾਅਦ ਤੋਂ ਭਾਰਤ ਸਰਕਾਰ ਦਾ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨਾਲ ਕੋਈ ਸੰਪਰਕ ਨਹੀਂ ਹੈ.

ਉਹਨਾਂ ਆਸ ਜਾਹਰ ਕੀਤੀ ਕਿ ਦੋਵੇਂ ਪੱਖਾਂ ਵੱਲੋਂ ਹੁਣ ਤੱਕ ਜੋ ਪਹਿਲ ਅਤੇ ਵਿਸਥਾਰ ਪੂਰਵਕ ਗੱਲਬਾਤ ਕੀਤੀ ਗਈ ਹੈ ਉਸ ਨੂੰ ਨਵੀਂ ਪਾਕਿਸਤਾਨੀ ਸਰਕਾਰ ਜਾਰੀ ਰੱਖੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਦਲਾਈ ਲਾਮਾ ਦਿੱਲੀ ਪੁੱਜੇ
ਰਾਹੁਲ ਦਾ ਕਰਨਾਟਕ ਦੌਰਾ 25 ਤੋਂ
ਕਰਨਾਟਕ 'ਚ ਮਈ ਤੋਂ ਪਹਿਲਾਂ ਚੌਣਾਂ
ਬਲੇਅਰ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ
ਰਾਜਨਾਥ ਦੀ ਰੈਲੀ 25 ਨੂੰ
ਲੀਵਰ ਦੀ ਸਮੱਸਿਆ ਕਾਰਣ ਪਾਕਿ ਕੈਦੀ ਦੀ ਮੌਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...