|
| ਰਾਹੁਲ ਦਾ ਕਰਨਾਟਕ ਦੌਰਾ 25 ਤੋਂ |
| ਬੰਗਲੌਰ(ਭਾਸ਼ਾ), ਸ਼ੁਕਰਵਾਰ, 21 ਮਾਰਚ 2008 ( 13:28 IST ) | |
ਕਾਂਗਰਸ ਮਹਾਂ ਸਕਤੱਰ ਰਾਹੁਲ ਗਾਂਧੀ ਆਪਣੇ ਭਾਰਤ ਯਾਤਰਾ ਪ੍ਰੋਗਰਾਮ ਅਧੀਨ 25 ਤੋਂ 29 ਮਾਰਚ ਤੱਕ ਕਰਨਾਟਕ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨਗੇ.
ਪਾਰਟੀ ਦੀ ਰਾਜ ਇਕਾਈ ਦੇ ਮੁਖੀ ਐਮ. ਮੱਲਿਕਾਰਜੁਨ ਖੜਗੇ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ.
ਉਹਨਾਂ ਦੱਸਿਆ ਕਿ ਰਾਹੁਲ 25 ਮਾਰਚ ਨੂੰ ਬੰਗਲੌਰ ਆਉਣਗੇ.ਰਾਹੁਲ ਯਾਤਰਾ ਦੌਰਾਨ ਕਈ ਜਨਸਭਾਵਾਂ ਵਿਚ ਭਾਗ ਲੈਣਗੇ ਅਤੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਨਾਲ ਮੁਲਾਕਾਤ ਕਰਨਗੇ.ਇਸ ਤੋਂ ਅਲਾਵਾ ਉਹ ਵਿਦਿਆਰਥੀਆਂ ਨਾਲ ਗੱਲਬਾਤ ਵੀ ਕਰਨਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|