ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਕਰਨਾਟਕ 'ਚ ਮਈ ਤੋਂ ਪਹਿਲਾਂ ਚੌਣਾਂ
ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 21 ਮਾਰਚ 2008   ( 13:25 IST )
ਚੌਣ ਆਯੋਗ ਨੇ ਕਰਨਾਟਕ ਵਿਚ ਮਈ ਮਹੀਨ ਦੇ ਆਖਰ ਵਿਚ ਰਾਸ਼ਟਰਪਤੀ ਸ਼ਾਸਨ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਵਿਧਾਨ ਸਭਾ ਚੌਣਾਂ ਕਰਾਉਣ ਦਾ ਫੈਸਲਾ ਕਰਕੇ ਉੱਥੇ ਚੌਣਾਂ ਨੂੰ ਲੈ ਕੇ ਬਣੀ ਅਨਿਸ਼ਚਤੱਤਾ ਨੂੰ ਖਤਮ ਕਰ ਦਿੱਤਾ.

ਚੌਣ ਆਯੋਗ ਦੇ ਸੂਤਰਾਂ ਨੇ ਦੱਸਿਆ ਕਿ ਮੁੱਖ ਚੌਣ ਕਮਿਸ਼ਨਰ ਐਨ.ਗੋਪਾਲਾਸਵਾਮੀ ਦੀ ਪ੍ਰਧਾਨਗੀ ਵਿਚ ਹੋਈ ਬੈਠਕ ਵਿਚ ਰਾਜ ਵਿਚ 28 ਮਈ ਨੂੰ ਰਾਸ਼ਟਰਪਤੀ ਸ਼ਾਸਨ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਚੌਣਾਂ ਕਰਾਉਣ ਦਾ ਫੈਸਲਾ ਕੀਤਾ ਗਿਆ.

ਸੂਤਰਾਂ ਨੇ ਦੱਸਿਆ ਕਿ ਚੌਣਾਂ ਨਵੀਂ ਹੱਦਬੰਦੀ ਮੁਤਾਬਕ ਹੋਣਗੀਆਂ.ਚੌਣ ਪ੍ਰੋਗਰਾਮ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਲੇਅਰ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ
ਰਾਜਨਾਥ ਦੀ ਰੈਲੀ 25 ਨੂੰ
ਲੀਵਰ ਦੀ ਸਮੱਸਿਆ ਕਾਰਣ ਪਾਕਿ ਕੈਦੀ ਦੀ ਮੌਤ
ਭਾਰਤੀ ਅਦਾਲਤ ਪੁੱਜੇ ਬ੍ਰਿਟਿਸ਼ ਜੱਜ
ਬ੍ਰਿਜੇਸ਼ ਦਾ ਟਿੱਪਣੀ ਤੋਂ ਇਨਕਾਰ
ਕਾਂਗਰਸ ਵੱਲੋਂ ਜਸਵੰਤ ਦੀ ਆਲੋਚਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...