ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਰਾਜਨਾਥ ਦੀ ਰੈਲੀ 25 ਨੂੰ
ਸਹਾਰਨਪੁਰ (ਭਾਸ਼ਾ), ਸ਼ੁਕਰਵਾਰ, 21 ਮਾਰਚ 2008   ( 12:41 IST )
ਉੱਤਰਪ੍ਰਦੇਸ਼ ਦੇ ਸਹਾਰਨਪੁਰ ਜਿਲ੍ਹੇ ਦੇ ਕਸਬਾ ਨਾਨੌਤਾ 'ਚ ਅਗਾਮੀ 25 ਮਾਰਚ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ.

ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਨਗਰਪਾਕਿਕਾ ਪ੍ਰਧਾਨ ਹਰੀਸ਼ ਮਲਿਕ ਨੇ ਦੱਸਿਆ ਕਿ ਨਾਨੌਤਾ ਦੀ ਇਹ ਰੈਲੀ ਉੱਤਰਪ੍ਰਦੇਸ਼ ਦੀ ਰਾਜਨੀਤੀ ਨੂੰ ਪ੍ਰਭਾਵਤ ਕਰੇਗੀ.ਇਸ ਰੈਲੀ ਨੂੰ ਲੈ ਕੇ ਭਾਜਪਾ ਵਰਕਰਾਂ 'ਚ ਵਿਸ਼ੇਸ ਉਤਸ਼ਾਹ ਹੈ.ਉਨ੍ਹਾਂ ਨੇ ਕਿਹਾ ਕਿ ਇਸ ਰੈਲੀ ਦੇ ਬਾਅਦ ਹੀ ਬਸਪਾ ਸ਼ਾਸਨ ਦੇ ਪਤਨ ਦੀ ਸ਼ੁਰੂਆਤ ਹੋ ਜਾਵੇਗੀ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਲੀਵਰ ਦੀ ਸਮੱਸਿਆ ਕਾਰਣ ਪਾਕਿ ਕੈਦੀ ਦੀ ਮੌਤ
ਭਾਰਤੀ ਅਦਾਲਤ ਪੁੱਜੇ ਬ੍ਰਿਟਿਸ਼ ਜੱਜ
ਬ੍ਰਿਜੇਸ਼ ਦਾ ਟਿੱਪਣੀ ਤੋਂ ਇਨਕਾਰ
ਕਾਂਗਰਸ ਵੱਲੋਂ ਜਸਵੰਤ ਦੀ ਆਲੋਚਨਾ
ਜੰਗੀ ਮਸ਼ਕ 'ਚ 3 ਭਾਰਤੀ ਫੌਜੀਆਂ ਦੀ ਮੌਤ
ਭਾਰਤ ਹੈ 'ਏ-ਪਲਸ' : ਜਹਾਂਗੀਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...