|
| ਲੀਵਰ ਦੀ ਸਮੱਸਿਆ ਕਾਰਣ ਪਾਕਿ ਕੈਦੀ ਦੀ ਮੌਤ |
| ਚੰਡੀਗੜ੍ਹ (ਭਾਸ਼ਾ), ਸ਼ੁਕਰਵਾਰ, 21 ਮਾਰਚ 2008 ( 12:01 IST ) | |
ਪਾਕਿਸਤਾਨੀ ਨਾਗਰਿਕ ਖਾਲਿਦ ਮਹਿਮੂਦ ਲੀਵਰ ਦੀ ਸਮੱਸਿਆ ਨਾਲ ਪੀੜਤ ਸਨ ਅਤੇ ਉਨ੍ਹਾਂ ਦੀ ਮੌਤ ਇਲਾਜ ਸਮੱਸਿਆਵਾਂ ਕਾਰਣ ਹੋਈ ਹੈ.ਖਾਲਿਦ ਦੀ ਮੌਤ ਦੇ ਬਾਅਦ ਗੁਆਂਢੀ ਦੇਸ਼ 'ਚ ਵਿਵਾਦ ਪੈਦਾ ਹੋ ਗਿਆ ਹੈ,ਜਿਸ ਦੇ ਬਾਅਦ ਕੀਤੀ ਗਈ ਜਾਂਚ 'ਚ ਇਹ ਨਤੀਜਾ ਸਾਹਮਣੇ ਆਇਆ ਹੈ.
ਹਰਿਆਣਾ ਦੇ ਪੁਲਿਸ ਮੁੱਖ ਨਿਦੇਸ਼ਕ (ਕੈਦ) ਡਾ.ਜਾਨ ਵੀ ਜਾਰਜ ਨੇ ਪਾਕਿਸਤਾਨੀ ਕੈਦੀ ਦੀ ਜਾਂਚ ਰਿਪੋਰਟ ਦੇ ਬਾਰੇ 'ਚ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਦੀ ਅੰਦਰੂਨੀ ਤਹਿਕੀਕਾਤ ਅਤੇ ਨਿਆਂਇਕ ਜਾਂਚ ਤੋਂ ਇਹ ਪਤਾ ਚੱਲਦਾ ਹੈ ਕਿ ਖਾਲਿਦ ਮਹਿਮੂਦ ਉਰਫ਼ ਅਜ਼ਾਦ ਦੀ ਮੌਤ ਹੈਪੇਟਾਈਟਸ ਅਤੇ ਖੂਨ ਸ਼ਿਰਾਵਾਂ ਦੇ ਫੱਟਣ ਕਾਰਣ ਹੋਈ ਹੈ.
ਉਨ੍ਹਾਂ ਨੇ ਦੱਸਿਆ ਕਿ ਕੈਦੀ ਦੀ ਮੌਤ ਲੀਵਰ ਦੀ ਪੁਰਾਣੀ ਬੀਮਾਰੀ ਦੇ ਕਾਰਣ ਹੋਈ ਹੈ,ਜਿਸ ਨਾਲ ਉਹ ਕੁੱਝ ਸਾਲਾਂ ਤੋਂ ਗ੍ਰਸਤ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|