ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਭਾਰਤੀ ਅਦਾਲਤ ਪੁੱਜੇ ਬ੍ਰਿਟਿਸ਼ ਜੱਜ
ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 21 ਮਾਰਚ 2008   ( 09:56 IST )
ਬ੍ਰਿਟਿਸ਼ ਜੱਜਾਂ ਦੇ ਇੱਕ ਪ੍ਰਤੀਨਿੱਧੀ ਮੰਡਲ ਨੇ ਦਿੱਲੀ ਹਾਈ ਕੋਰਟ ਦੇ ਜੱਜਾਂ ਨਾਲ ਅਦਾਲਤੀ ਕਾਰਵਾਈ ਵਿਚ ਭਾਗ ਲਿਆ.

ਅਜਿਹਾ ਇੱਕ ਆਪਸੀ ਅਦਲਾ-ਬਦਲੀ ਪ੍ਰੋਗਰਾਮ ਅਧੀਨ ਹੋਇਅ.ਦੋਵਾਂ ਦੇਸ਼ਾਂ ਦੀ ਨਿਆਂ ਪ੍ਰਣਾਲੀ ਬਾਰੇ ਵਿਚਾਰਾਂ ਅਤੇ ਸੁਝਾਵਾਂ ਦੇ ਆਦਾਨ-ਪ੍ਰਦਾਨ ਸੈਸ਼ਨ ਮਗਰੋਂ ਬ੍ਰਿਟੇਨ ਦੇ ਪੰਜ ਜੱਜ ਹਾਈ ਕੋਰਟ ਦੇ ਮੁੱਖ ਜੱਜ ਸਮੇਤ ਪੰਜ ਸੱਭ ਤੋਂ ਸੀਨੀਅਰ ਜੱਜਾਂ ਨਾਲ ਕਰੀਬ ਦੱਸ ਮਿੰਟ ਲਈ ਲੰਚ ਮਗਰੋਂ ਦੇ ਸੈਸ਼ਨ ਵਿਚ ਗਏ.

ਅਦਾਲਤੀ ਸੂਤਰ ਮੁਤਾਬਕ ਪ੍ਰੋਟੋਕੋਲ ਮੁਤਾਬਕ ਜੇਕਰ ਦੂਜੇ ਦੇ ਜੱਜ ਅਦਾਲਤੀ ਕਾਰਵਾਈ ਵੇਖਣਾ ਚਾਹੁਣ ਤਾਂ ਉਹਨਾਂ ਨੂੰ ਵਕੀਲਾਂ ਅਤੇ ਹੋਰਨਾਂ ਲੋਕਾਂ ਨਾਲ ਬੈਠਣ ਲਈ ਨਹੀਂ ਕਿਹਾ ਜਾ ਸਕਦਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬ੍ਰਿਜੇਸ਼ ਦਾ ਟਿੱਪਣੀ ਤੋਂ ਇਨਕਾਰ
ਕਾਂਗਰਸ ਵੱਲੋਂ ਜਸਵੰਤ ਦੀ ਆਲੋਚਨਾ
ਜੰਗੀ ਮਸ਼ਕ 'ਚ 3 ਭਾਰਤੀ ਫੌਜੀਆਂ ਦੀ ਮੌਤ
ਭਾਰਤ ਹੈ 'ਏ-ਪਲਸ' : ਜਹਾਂਗੀਰ
ਪੰਜਾਬ 'ਚ ਦੋ ਅੱਤਵਾਦੀ ਗ੍ਰਿਫ਼ਤਾਰ
ਸਰਬਜੀਤ ਨੂੰ ਭਾਰਤ ਭੇਜਿਆ ਜਾਵੇ : ਅਸਮਾਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...