ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਕਾਂਗਰਸ ਵੱਲੋਂ ਜਸਵੰਤ ਦੀ ਆਲੋਚਨਾ
ਨਵੀਂ ਦਿੱਲੀ(ਭਾਸ਼ਾ), 21 ਮਾਰਚ 2008   ( 09:45 IST )
ਦੇਸ਼ ਦੀ ਵੰਡ ਬਾਰੇ ਭਾਜਪਾ ਨੇਤਾ ਜਸਵੰਤ ਸਿੰਘ ਦੀ ਟਿੱਪਣੀ ਉੱਪਰ ਕਾਂਗਰਸ ਨੇ ਅੱਜ ਕਿਹਾ ਕਿ ਕਿਤਾਬ ਘੁੰਡ ਚੁਕਾਈ ਸਮਾਰੋਹ ਰਾਜਨੀਤਕ ਅਖਾੜਾ ਨਾ ਬਨਣ.ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਪੁਸਤਕ ਦੇ ਘੁੰਡ ਚੁਕਾਈ ਸਮਾਰੋਹ ਵਿਚ ਸਿੰਘ ਨੇ ਵੰਡ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਇਆ ਸੀ.

ਕਾਂਗਰਸ ਬੁਲਾਰੇ ਅਭਿਸ਼ੇਕ ਮਨੁ ਸਿੰਘਵੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਸਵੰਤ ਸਿੰਘ ਨੇ ਕਿਹਾ ਹੈ ਕਿ ਜਿੰਨਾ ਦੀ ਕਾਰਵਾਈ ਜਾਂ ਉਹਨਾਂ ਦਾ ਮੁਸਲਿਮ ਲੀਗ ਵੱਲ ਮੁੜਨਾ ਜਾਂ ਦੇਸ਼ ਦੀ ਵੰਡ ਕਾਂਗਰਸ ਕਾਰਣ ਹੋਈ.ਦੂਜੇ ਸ਼ਬਦਾਂ ਵਿਚ ਸਿੰਘ ਨੇ ਕਿਹਾ ਕਿ ਜਿੰਨਾ ਦੀ ਕਾਰਵਾਈ ਲਈ ਕਾਂਗਰਸ ਦੋਸ਼ੀ ਹੈ.

ਸਿੰਘਵੀ ਨੇ ਕਿਹਾ ਜੇਕਰ ਤੁਸੀਂ ਕਾਂਗਰਸ ਦੀ ਆਲੋਚਨਾ ਕਰਦੇ ਹੋ ਤਾਂ ਤੁਹਾਨੂੰ ਇਤਿਹਾਸ ਦੁਰੁੱਸਤ ਰੱਖਣਾ ਪਵੇਗਾ.ਉਹਨਾਂ ਕਿਹਾ ਕਿ ਅਡਵਾਨੀ ਅਤੇ ਜਸਵੰਤ ਮੁੜ ਤੋਂ ਇਤਿਹਾਸ ਲਿਖਣਾ ਚਾਹੁੰਦੇ ਹਨ.

ਜਿੰਨ੍ਹਾਂ ਮੁੱਦੇ ਉੱਪਰ ਸਿੰਘਵੀ ਨੇ ਕਿਹਾ ਕਿ ਉਡੀਕ ਕਰ ਰਹੇ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਪਾਰਟੀ ਨੂੰ ਕੀ ਹੋ ਗਿਆ ਹੈ ਕਿ ਉਹਨਾਂ ਸਾਰਿਆਂ ਨੂੰ ਅਚਾਨਕ ਜਿੰਨ੍ਹਾਂ ਵਿਚ ਗੁਣ ਵਿਖਾਈ ਦੇਣ ਲੱਗਾ ਹੈ.

ਇਸ ਦੌਰਾਨ ਸਿੰਘਵੀ ਨੇ ਭਾਜਪਾ ਨੂੰ ਭਾਰਤੀ ਜਿੰਨ੍ਹਾਂ ਪਾਰਟੀ ਕਰਾਰ ਦਿੱਤਾ.ਉਹਨਾਂ ਕਿਹਾ ਕਿ ਜਿੰਨ੍ਹਾਂ ਦੀ ਧਰਮ ਨਿਰਪੱਖਤਾ ਦੇ ਅਡਵਾਨੀ ਵੱਲੋਂ ਪੁਰਜ਼ੋਰ ਬਚਾਅ ਮਗਰੋਂ ਹੁਣ ਜਸਵੰਤ ਸਿੰਘ ਪੂਰੀ ਤਾਕਤ ਨਾਲ ਜਿੰਨ੍ਹਾਂ ਦੇ ਸਾਰੇ ਕੰਮਾਂ ਨੂੰ ਕਾਂਗਰਸ ਉੱਪਰ ਥੋਪ ਰਹੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੰਗੀ ਮਸ਼ਕ 'ਚ 3 ਭਾਰਤੀ ਫੌਜੀਆਂ ਦੀ ਮੌਤ
ਭਾਰਤ ਹੈ 'ਏ-ਪਲਸ' : ਜਹਾਂਗੀਰ
ਪੰਜਾਬ 'ਚ ਦੋ ਅੱਤਵਾਦੀ ਗ੍ਰਿਫ਼ਤਾਰ
ਸਰਬਜੀਤ ਨੂੰ ਭਾਰਤ ਭੇਜਿਆ ਜਾਵੇ : ਅਸਮਾਂ
ਮੂਲ ਸਹੂਲਤਾਂ ਤੱਕ ਲੋਕਾਂ ਦੀ ਪਹੁੰਚ ਜ਼ਰੂਰੀ
ਪਹਿਲਾ ਭਾਰਤ-ਅਫਰੀਕਾ ਸੰਮੇਲਨ 8 ਤੋਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...