|
| ਅਭਿਨੇਤਾ ਰਘੁਵਰਨ ਦਾ ਦੇਹਾਂਤ |
| ਚੇਨਈ (ਭਾਸ਼ਾ), ਬੁੱਧਵਾਰ, 19 ਮਾਰਚ 2008 ( 12:29 IST ) | |
ਪ੍ਰਸਿੱਧ ਅਭਿਨੇਤਾ ਰਘੂਵਰਨ ਦਾ ਅੱਜ ਇੱਥੇ ਇੱਕ ਹਸਪਤਾਲ 'ਚ ਦੇਹਾਂਤ ਹੋ ਗਿਆ.ਇਹ 49 ਸਾਲ ਦੇ ਸਨ.ਇੱਕ ਹਫ਼ਤੇ ਪਹਿਲਾਂ ਬੀਮਾਰੀ ਦੇ ਬਾਅਦ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ.ਪਰਿਵਾਰਕ ਸੂਤਰਾਂ ਨੇ ਕਿਹਾ ਕਿ ਰਘੂਵਰਨ ਦਾ ਅੰਤਮ ਸੰਸਕਾਰ ਅੱਜ ਸ਼ਾਮ ਨੂੰ ਕੀਤਾ ਜਾਵੇਗਾ.
ਰਘੂਵਰਨ ਨੇ ਅਭਿਨੇਤਰੀ ਰੋਹਿਨੀ ਨਾਲ ਵਿਆਹ ਕੀਤਾ ਸੀ,ਹਾਲਾਂਕਿ ਉਨ੍ਹਾਂ ਦਾ ਵਿਵਾਹਿਕ ਜੀਵਣ ਕਾਫ਼ੀ ਘੱਟ ਸਮਾਂ ਚੱਲਿਆ ਅਤੇ ਉਨ੍ਹਾਂ ਨੇ ਤਲਾਕ ਲੈ ਲਿਆ ਸੀ.ਰਘੁਵਰਨ ਦੇ ਪਰਿਵਾਰ 'ਚ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ.
ਉਨ੍ਹਾਂ ਨੇ ਤਮਿਲ ਅਤੇ ਮਲਿਆਲਮ ਦੀਆਂ 80 ਤੋਂ ਜ਼ਿਆਦਾ ਫ਼ਿਲਮਾਂ 'ਚ ਅਭਿਨੈ ਕੀਤਾ ਸੀ ਅਤੇ ਕਈ ਪੁਰਸਕਾਰ ਜਿੱਤੇ ਸਨ,ਜਿਸ ਵਿੱਚ ਤਮਿਲਨਾਢੂ ਸਰਕਾਰ ਦਾ ਕਲਾਈਮਮਾਨੀ ਐਵਾਰਡ ਸ਼ਾਮਲ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|