|
| ਮਈ ਬਾਅਦ ਭਾਰਤ ਪਰਤਾਂਗੀ:ਤਸਲੀਮਾ |
| ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 19 ਮਾਰਚ 2008 ( 10:28 IST ) | |
ਬੰਗਲਾਦੇਸ਼ ਦੀ ਲੇਖਿਕਾ ਤਸਲੀਮਾ ਨਸਰੀਨ ਨੇ ਕੱਲ੍ਹ ਇੱਕ ਯੂਰੋਪੀ ਦੇਸ਼ 'ਚ ਜਾਣ ਦੀਆਂ ਖਬਰਾਂ ਵਿੱਚ ਅੱਜ ਕਿਹਾ ਕਿ ਉਹ ਮਈ 'ਚ ਪੱਛਮੀ ਬੰਗਾਲ 'ਚ ਹੋਣ ਵਾਲੀਆਂ ਪੰਚਾਇਤੀ ਚੌਣਾਂ ਦੇ ਬਾਅਦ ਭਾਰਤ ਪਰਤਣਾ ਚਾਹੇਗੀ.
ਉਨ੍ਹਾਂ ਨੇ ਕਿਹਾ ਕਿ ਮੈਂ ਨਿਸ਼ਚਿਤ ਤੌਰ 'ਤੇ ਪੰਚਾਇਤੀ ਚੌਣਾਂ ਦੇ ਬਾਅਦ ਵਾਪਸ ਆਉਣਾ ਚਾਹੁੰਦੀ ਹਾਂ.ਮੈਨੂੰ ਦੱਸਿਆ ਗਿਆ ਹੈ ਕਿ ਪੰਚਾਇਤੀ ਚੌਣਾਂ 'ਚ ਜਦੋਂ ਰਾਜਨੀਤੀ ਦਲ ਆਪਣੇ ਮੁਸਲਿਮ ਵੋਟ ਹਾਸਿਲ ਕਰ ਲੈਣਗੇ ਅਤੇ ਚੌਣਾਂ ਜਿੱਤ ਜਾਣਗੇ,ਤਦ ਮੈਨੂੰ ਕਲਕੱਤਾ ਪਰਤਣ ਦੀ ਇਜ਼ਾਜਤ ਮਿਲ ਜਾਵੇਗੀ.
ਉਨ੍ਹਾਂ ਨੇ ਸੀਐਨਐਨ....ਆਈਬੀਐਨ ਨੂੰ ਦੱਸਿਆ ਕਿ ਮੈਨੂੰ ਪੂਰਾ ਯਕੀਨ ਹੈ ਕਿ ਮੈਨੂੰ ਦੋ ਜਾਂ ਤਿੰਨ ਮਹੀਨੇ ਬਾਅਦ ਭਾਰਤ 'ਚ ਰਹਿਣ ਦੀ ਇਜ਼ਾਜਤ ਹੋਵੇਗੀ.ਆਪਣੇ ਦੇਸ਼ ਬੰਗਲਾਦੇਸ਼ ਤੋਂ 1994 'ਚ ਭੱਜਣ ਦੇ ਬਾਅਦ ਤੋਂ ਤਸਲੀਮਾ ਨੇ ਕਈ ਸਾਲ ਯੂਰੋਪ ਅਤੇ ਅਮਰੀਕਾ 'ਚ ਬਿਤਾਏ ਅਤੇ ਬਾਅਦ 'ਚ ਸੰਨ 2003 'ਚ ਉਹ ਭਾਰਤ ਚਲੀ ਗਈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|