|
| ਸਾਂਸਦ ਆਦਰਸ਼ ਭੂਮਿਕਾ ਨਿਭਾਉਣ : ਪੀਐੱਮ |
| ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 19 ਮਾਰਚ 2008 ( 10:25 IST ) | |
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਜਨਤਾ ਆਪਣੇ ਪ੍ਰਤੀਨਿਧੀਆਂ ਤੋਂ ਸਾਰਥਕ ਭੂਮਿਕਾ ਦੀ ਉਮੀਦ ਰੱਖਦੀ ਹੈ, ਇਸ ਲਈ ਸੰਸਦਾਂ ਨੂੰ ਚਾਹੀਦਾ ਹੈ ਕਿ ਉਹ ਉਹਨਾਂ ਦੇ ਆਦਰਸ਼ ਦੇ ਰੂਪ ਵਿੱਚ ਕੰਮ ਕਰਨ.
ਰਾਜ ਸਭਾ ਦੇ ਸਾਬਕਾ ਮੈਂਬਰਾਂ ਅਤੇ ਛੁੱਟੀ ਲੈਕੇ ਜਾ ਰਹੇ ਮੈਂਬਰਾਂ ਦੇ ਵਿਦਾਇਗੀ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਸਮਾਜ ਅਤੇ ਸੰਸਦੀ ਸੰਸਥਾਨਾਂ ਵਿੱਚ ਜਨਤਾ ਪ੍ਰਤੀਨਿਧੀਆਂ ਨੂੰ ਮਹੱਤਵਪੂਰਨ ਭੂਮਿਕਾ ਵਿੱਚ ਵੇਖਣਾ ਚਾਹੁੰਦੀ ਹੈ.
ਅਜਿਹੇ ਵਿੱਚ ਇਹ ਮਹੱਤਵਪੂਰਨ ਹੋ ਜਾਂਦਾ ਹੈ ਕਿ ਸੰਸਦਾਂ ਨੂੰ ਇੱਕ ਆਦਰਸ਼ ਭੂਮਿਕਾ ਅਦਾ ਕਰਨੀ ਚਾਹੀਦਾ ਹੈ. ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਸਭਾ ਸਾਂਸਦ ਇੱਕ ਤਾਜੀ ਉਦਾਹਰਨ ਹੋ ਸਕਦੇ ਹਨ.
ਲੋਕ ਉੱਪਰਲੀ ਸਦਨ ਦੇ ਮੈਂਬਰਾਂ ਤੋਂ ਪ੍ਰੇਰਣਾ ਲੈ ਸਕਦੇ ਹਨ. ਸਿੰਘ ਨੇ ਕਿਹਾ ਕਿ ਸਦਨ ਵਿੱਚ ਉਹਨਾਂ ਦੀ ਸਰਗਰਮ ਹਿੱਸੇਦਾਰੀ ਸਾਡੇ ਵਿਸ਼ਾਲ ਲੋਕਤੰਤਰ ਨੂੰ ਹੋਰ ਜੀਵੰਤ ਬਣਾਉਂਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|