|
| ਸ਼ਿਵਾਨੀ ਹੱਤਿਆਕਾਂਡ 'ਚ 3 ਨੂੰ ਦੋਸ਼ੀ ਕਰਾਰ |
| ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 18 ਮਾਰਚ 2008 ( 17:05 IST ) | |
ਕਰੀਬਨ ਨੌ ਸਾਲ ਪਹਿਲਾਂ ਹੋਏ ਸ਼ਿਵਾਨੀ ਭਟਨਾਗਰ ਹੱਤਿਆਕਾਂਡ ਵਿੱਚ ਅੱਜ ਸਥਾਨਕ ਇੱਕ ਅਦਾਲਤ ਨੇ ਨਿਲੰਬਿਤ ਪੁਲਿਸ ਅਧਿਕਾਰੀ ਰਵੀਕਾਂਤ ਸ਼ਰਮਾ ਅਤੇ ਤਿੰਨ ਹੋਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ.
ਅਡੀਸ਼ਨਲ ਸ਼ੈਸਨ ਜੱਜ ਰਾਜਿੰਦਰ ਕੁਮਾਰ ਸ਼ਾਸਤਰੀ ਨੇ ਸ਼ਰਮਾ ਨੂੰ ਨੌ ਸਾਲ ਪਹਿਲਾਂ ਸ਼ਿਵਾਨੀ ਦੀ ਹੱਤਿਆ ਦੀ ਸਾਜਿਸ਼ ਰੱਚਣ ਦਾ ਦੋਸ਼ੀ ਕਰਾਰ ਦਿੱਤਾ ਹੈ.
ਸ਼ਿਵਾਨੀ ਨੇ ਨਿਲੰਬਿਤ ਆਈਪੀਐੱਸ ਅਧਿਕਾਰੀ ਸ਼ਰਮਾ ਨੂੰ ਗੁਪਤ ਦਸਤਾਵੇਜ ਲੀਕ ਕਰਨ ਵਿੱਚ ਕਥਿਤ ਤੌਰ 'ਤੇ ਸ਼ਾਮਲ ਹੋਣ ਨੂੰ ਸਰਵਜਨਕ ਕਰਨ ਦੀ ਧਮਕੀ ਦਿੱਤੀ ਸੀ.
ਮਾਮਲੇ ਵਿੱਚ ਤਿੰਨ ਹੋਰ ਸਹਿ ਆਰੋਪੀਆਂ ਭਗਵਾਨ ਸ਼ਰਮਾ, ਪ੍ਰਦੀਪ ਸ਼ਰਮਾ ਅਤੇ ਸੱਤਿਆ ਪ੍ਰਕਾਸ਼ ਨੂੰ ਸ਼ਿਵਾਨੀ ਹੱਤਿਆ ਕਰਨ ਦੀ ਸ਼ਰਮਾ ਦੀ ਸਾਜਿਸ਼ ਨੂੰ ਅੰਜਾਮ ਦੇਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ.
ਆਰੋਪੀਆਂ ਦੀ ਸਜਾ ਦਾ ਖੁਲਾਸਾ ਆਉਣ ਵਾਲੀ 20 ਮਾਰਚ ਨੂੰ ਅਦਾਲਤ ਦੁਆਰਾ ਕੀਤਾ ਜਾਵੇਗਾ. ਇਸਦੇ ਇਲਾਵਾ ਦੋ ਹੋਰ ਆਰੋਪੀ ਵੇਦ ਪ੍ਰਕਾਸ਼ ਸ਼ਰਮਾ ਅਤੇ ਵੇਦ ਪ੍ਰਕਾਸ਼ ਉਰਫ ਕਾਲੂ ਸਬੂਤਾਂ ਦੀ ਘਾਟ ਦੇ ਚੱਲਦੇ ਬਰੀ ਕਰ ਦਿੱਤਾ ਗਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|