|
| ਮੇਰੇ ਪਿਤਾ ਨਿਰਦੋਸ਼ ਹਨ : ਸਵਪਨਦੀਪ |
| ਭਿਖੀਵਿੰਡ (ਭਾਸ਼ਾ), ਮੰਗਲਵਾਰ, 18 ਮਾਰਚ 2008 ( 14:21 IST ) | |
ਸਰਬਜੀਤ ਦੀ ਪੁੱਤਰੀ ਸਵਪਨਦੀਪ ਨੇ ਅੱਜ ਪਾਕਿਸਤਾਨ ਤੋਂ ਆਪਣੇ ਪਿਤਾ ਦੀ ਰਿਹਾਈ ਦੀ ਅਪੀਲ ਕੀਤੀ.
ਪਾਕਿਸਤਾਨ ਦੇ ਮਨੁੱਖੀ ਅਧਿਕਾਰ ਮਾਮਲਿਆਂ ਦੇ ਕਾਰਜਕਾਰੀ ਮੰਤਰੀ ਅੰਸਾਰ ਬਰਨੀ ਨੂੰ ਅਪੀਲ ਕਰਦਿਆਂ ਸਵਪਨਦੀਪ ਨੇ ਕਿਹਾ ਕਿ ਮੈਂ ਬਰਨੀ ਨੂੰ ਦੂਜੀ ਵਾਰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਮੇਰੇ ਪਿਤਾ ਨਿਰਦੋਸ਼ ਹਨ ਅਤੇ ਉਹਨਾਂ ਦੀ ਗਲਤ ਪਹਿਚਾਣ ਕੀਤੀ ਗਈ ਹੈ.
ਸਵਪਨਦੀਪ ਨੇ ਕਿਹਾ ਕਿ ਮੇਰੇ ਪਿਤਾ ਉੱਤੇ ਕਿਸੇ ਹੋਰ ਦਾ ਮਾਮਲਾ ਥੋਪਿਆ ਗਿਆ ਹੈ ਅਤੇ ਅਸੀਂ ਇਸ ਗੱਲ ਨੂੰ ਸਾਬਤ ਕਰ ਚੁੱਕੇ ਹਾਂ.
ਐੱਨਡੀਟੀਵੀ ਦੇ ਨਾਲ ਗੱਲਬਾਤ ਕਰਦਿਆਂ ਸਵਪਨਦੀਪ ਨੇ ਕਿਹਾ ਕਿ ਬਰਨੀ ਨੂੰ ਸਾਡੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਸਰਬਜੀਤ ਅਪਰਾਧੀ ਨਹੀਂ ਹੈ.
ਸਵਪਨਦੀਪ ਨੇ ਕਿਹਾ ਕਿ ਉਹਨਾਂ ਨੂੰ ਪਾਕਿਸਤਾਨੀ ਮੰਤਰੀ ਤੋਂ ਸਹਿਯੋਗ ਮਿਲਣ ਦੀ ਉਮੀਦ ਹੈ. ਸਵਪਨਦੀਪ ਨੇ ਕਿਹਾ ਕਿ ਮੈਨੂੰ ਆਸ਼ਾ ਹੈ ਕਿ ਭਾਰਤ ਸਰਕਾਰ ਅਤੇ ਭਾਰਤੀ ਲੋਕ ਪਹਿਲਾਂ ਦੀ ਤਰ੍ਹਾਂ ਸਾਡੀ ਮਦਦ ਕਰਨਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|