ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸੀਐੱਮ ਦੇਣਗੇ ਪੀਐੱਮ ਨੂੰ ਜਾਣਕਾਰੀ
ਪਣਜੀ (ਭਾਸ਼ਾ), ਮੰਗਲਵਾਰ, 18 ਮਾਰਚ 2008   ( 14:07 IST )
ਬ੍ਰਿਟਿਸ਼ ਕਿਸ਼ੋਰੀ ਸਕਾਰਲੇਟ ਈਡਨ ਕੀਲਿੰਗ ਦੀ ਮੌਤ ਸੰਬੰਧੀ ਮਾਮਲੇ ਦੀ ਜਾਣਕਾਰੀ ਦੇ ਲਈ ਗੋਆ ਦੇ ਮੁੱਖਮੰਤਰੀ ਦਿਗੰਬਰ ਕਾਮਤ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲਣਗੇ.

ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਨੇ ਕਿਹਾ ਕਿ ਯੋਜਨਾ ਆਯੋਗ ਦੀ ਬੈਠਕ ਵਿੱਚ ਸ਼ਾਮਲ ਹੋਣ ਦੇ ਲਈ ਦਿੱਲੀ ਰਵਾਨਾ ਹੋਏ ਕਾਮਤ ਦੁਪਹਿਰ ਬਾਅਦ ਮਨਮੋਹਨ ਸਿੰਘ ਨੂੰ ਮਿਲਣਗੇ ਅਤੇ ਬਾਅਦ ਕੇਂਦਰੀ ਸੈਰ ਸਪਾਟਾ ਮੰਤਰੀ ਅੰਬਿਕਾ ਸੋਨੀ ਦੇ ਨਾਲ ਗੱਲ ਕਰਨਗੇ.

ਪੰਦਰ੍ਹਾਂ ਸਾਲਾ ਬ੍ਰਿਟਿਸ਼ ਕਿਸ਼ੋਰੀ ਸਕਾਰਲੇਟ ਈਡਨ ਕੀਲਿੰਗ 18 ਫਰਵਰੀ ਨੂੰ ਗੋਆ ਦੇ ਮਸ਼ਹੂਰ ਅੰਜੁਨਾ ਬੀਚ ਉੱਤੇ ਮਰੀ ਹੋਈ ਮਿਲੀ ਸੀ.

ਜ਼ਿਕਰਯੋਗ ਹੈ ਕਿ ਮ੍ਰਿਤ ਲੜਕੀ ਦੀ ਮਾਂ ਨੇ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਦਖਲੰਦਾਜੀ ਕਰਨ ਦੀ ਮੰਗ ਕੀਤੀ ਅਤੇ ਉਸਨੇ ਸੀਬੀਆਈ ਜਾਂਚ ਦੀ ਵੀ ਮੰਗ ਕੀਤੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਰਬਜੀਤ ਮਾਮਲੇ 'ਚ ਪਾਕਿ ਨੂੰ ਅਪੀਲ
60 ਤਿੱਬਤੀ ਹਿਰਾਸਤ 'ਚ
ਜਦੋਂ ਰਾਹੁਲ ਦੀ ਹਾਜ਼ਰੀ ਨੇ ਕੀਤਾ ਹੈਰਾਨ
ਭਾਰਤ ਛੱਡਣਾ ਪਵੇਗਾ:ਤਸਲੀਮਾ
ਫਰਨਾਂਡੀਸ ਵੱਲੋਂ ਕਾਂਗਰਸ,ਵਾਮਦਲਾਂ ਦੀ ਆਲੋਚਨਾ
ਕੇਂਦਰ ਸਰਕਾਰ ਚੁੱਕੇ ਅਵਾਜ਼:ਭਾਜਪਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...