ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਭਾਰਤ ਛੱਡਣਾ ਪਵੇਗਾ:ਤਸਲੀਮਾ
ਨਵੀਂ ਦਿੱਲੀ(ਭਾਸ਼ਾ), 18 ਮਾਰਚ 2008   ( 10:03 IST )
ਬੰਗਲਾਦੇਸ਼ ਦੀ ਵਿਵਦਤ ਲੇਖਿਕਾ ਤਸਲੀਮਾ ਨਸਰੀਨ ਨੇ ਕਿਹਾ ਹੈ ਕਿ ਜਿੰਦਾ ਰਹਿਣ ਲਈ ਉਹਨਾਂ ਨੂੰ ਭਾਰਤ ਛੱਡਣਾ ਪਵੇਗਾ.ਤਸਲੀਮਾ ਨੇ ਭਾਸ਼ਾ ਨਾਲ ਗੱਲਬਾਤ ਵਿਚ ਕਿਹਾ ਕਿ ਉਹ ਜਿਉਂਦਾ ਰਹਿਣ ਲਈ ਇੱਥੋਂ ਜਾ ਰਹੀ ਹੈ.

ਉਹਨਾਂ ਕਿਹਾ ਕਿ ਮੈਂ ਅੱਜ ਰਾਤ ਨਹੀਂ ਜਾ ਰਹੀ ਹਾਂ ਪਰ ਜਾਵਾਂਗੀ ਜਰੂਰ.ਇਹ ਪੁੱਛਣ ਉੱਪਰ ਕਿ ਉਹ ਕਿੱਥੇ ਜਾ ਰਹੀ ਹੈ ਤਾਂ ਉਹਨਾਂ ਕਿਹਾ ਕਿ ਜਿੱਥੇ ਉਹਨਾਂ ਨੂੰ ਸੁਵਿਧਾ ਮਿਲੇਗੀ ਉਹ ਉੱਥੇ ਹੀ ਜਾਵੇਗੀ.

ਉਸ ਨੂੰ ਬਲੱਡ ਪ੍ਰੈਸ਼ਰ ਹੋ ਗਿਆ ਹੈ.ਉਹ ਦਿਲ ਦੇ ਮਾਹਿਰ ਡਾਕਟਰ ਤੋਂ ਜਾਂਚ ਕਰਾਉਣਾ ਚਾਹੁੰਦੀ ਹੈ ਜਿਸ ਦੀ ਸੁਵਿਧਾ ਉਸ ਨੂੰ ਇੱਥੇ ਨਹੀਂ ਮਿਲੀ.

ਉਹ ਇੱਥੇ ਹਸਪਤਾਲ ਵਿਚ ਵੀ ਭਰਤੀ ਨਹੀਂ ਹੋ ਸਕਦੀ.ਇਸ ਲਈ ਉਸ ਨੂੰ ਜਿਉਂਦਾ ਰਹਿਣ ਲਈ ਭਾਰਤ ਛੱਡਣਾ ਪਵੇਗਾ ਪਰ ਉਹਨਾਂ ਇਹ ਨਹੀਂ ਦੱਸਿਆ ਕਿ ਉਹ ਭਾਰਤ ਤੋਂ ਕਦੋਂ ਜਾ ਰਹੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਫਰਨਾਂਡੀਸ ਵੱਲੋਂ ਕਾਂਗਰਸ,ਵਾਮਦਲਾਂ ਦੀ ਆਲੋਚਨਾ
ਕੇਂਦਰ ਸਰਕਾਰ ਚੁੱਕੇ ਅਵਾਜ਼:ਭਾਜਪਾ
ਸਰਬਜੀਤ ਦੀ ਭੈਣ ਮਿਲੀ ਰਾਹੁਲ ਨੂੰ
ਰਾਜ ਸਭਾ 'ਚ ਉੱਠਿਆ ਸਰਬਜੀਤ ਦਾ ਮਾਮਲਾ
ਸਕਾਰਲੇਟ ਦੇ ਕੇਸ ਦਾ ਗਵਾਹ ਪਹੁੰਚਿਆ ਗੋਆ
ਸਰਬਜੀਤ ਦੇ ਹੱਕ ਉੱਠੀ ਆਵਾਜ਼
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...