ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਫਰਨਾਂਡੀਸ ਵੱਲੋਂ ਕਾਂਗਰਸ,ਵਾਮਦਲਾਂ ਦੀ ਆਲੋਚਨਾ
ਨਵੀਂ ਦਿੱਲੀ(ਭਾਸ਼ਾ), 18 ਮਾਰਚ 2008   ( 09:12 IST )
ਰਾਜਗ ਸੰਯੋਜਕ ਜਾਰਜ ਫਰਨਾਂਡੀਸ ਨੇ ਕਾਂਗਰਸ ਅਤੇ ਵਾਮ ਦਲਾਂ ਉੱਪਰ ਤਿੱਬਤ ਮੁੱਦੇ ਉਪਰ ਚੀਨ ਸਾਹਮਣੇ ਝੁਕਣ ਦਾ ਆਰੋਪ ਲਗਾਇਆ.

ਫਰਨਾਂਡੀਸ ਨੇ ਇੱਥੇ ਇੱਕ ਬਿਆਨ ਵਿਚ ਕਿਹਾ ਕਿ ਤਿੱਬਤੀ ਲੋਕਾਂ ਖਿਲਾਫ ਚੀਨ ਵੱਲੋਂ ਸ਼ੁਰੂ ਸੰਘਰਸ਼ ਦੀ ਨਿੰਦਿਆ ਲਈ ਸੰਸਦ ਵਿਚ ਹੁਣ ਤੱਕ ਕੋਈ ਪ੍ਰਸਤਾਵ ਪਾਸ ਨਹੀਂ ਕੀਤਾ ਗਿਆ ਹੈ.

ਉਹਨਾਂ ਕਿਹਾ ਕਿ ਕਾਂਗਰਸ ਅਤੇ ਮਾਰਕਸਵਾਦੀਆਂ ਨੇ ਬਿਨਾ ਕੋਈ ਕੋਸ਼ਿਸ਼ ਕੀਤੇ ਚੀਨੀਆਂ ਸਾਹਮਣੇ ਆਤਮ ਸਮਰਪਨ ਕਰ ਦਿੱਤਾ ਹੈ.ਸਾਬਕਾ ਰੱਖਿਆ ਮੰਤਰੀ ਨੇ ਕਿਹਾ ਕਿ ਮੈਂ ਆਪਣੇ ਸਾਰੇ ਸਹਿਯੋਗੀਆਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਤਿੱਬਤੀ ਮੰਗਾ ਨੂੰ ਸੁਣੇ ਜਾਣ ਲਈ ਖੜੇ ਹੋਣ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕੇਂਦਰ ਸਰਕਾਰ ਚੁੱਕੇ ਅਵਾਜ਼:ਭਾਜਪਾ
ਸਰਬਜੀਤ ਦੀ ਭੈਣ ਮਿਲੀ ਰਾਹੁਲ ਨੂੰ
ਰਾਜ ਸਭਾ 'ਚ ਉੱਠਿਆ ਸਰਬਜੀਤ ਦਾ ਮਾਮਲਾ
ਸਕਾਰਲੇਟ ਦੇ ਕੇਸ ਦਾ ਗਵਾਹ ਪਹੁੰਚਿਆ ਗੋਆ
ਸਰਬਜੀਤ ਦੇ ਹੱਕ ਉੱਠੀ ਆਵਾਜ਼
ਮੋਦੀ ਹਿੰਦੂ ਸਮਰਾਟ ਨਹੀਂ:ਸ਼ੁਕਲਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...