|
| ਕੇਂਦਰ ਸਰਕਾਰ ਚੁੱਕੇ ਅਵਾਜ਼:ਭਾਜਪਾ |
| ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 18 ਮਾਰਚ 2008 ( 09:04 IST ) | |
ਭਾਰਤੀ ਜਨਤਾ ਪਾਰਟੀ ਨੇ ਅੱਜ ਸਰਕਾਰ ਨੂੰ ਤਿੱਬਤੀ ਪ੍ਰਦਰਸ਼ਨ ਕਾਰੀਆਂ ਉੱਪਰ ਚੀਨ ਦੇ ਬਲ ਪ੍ਰਯੋਗ ਦੀ ਵਰਤੋਂ ਖਿਲਫ ਅਵਾਜ ਚੁੱਕਣ ਅਤੇ ਅੰਤਰ ਰਾਸ਼ਟਰੀ ਸਮਾਜ ਨੂੰ ਚੀਨ ਨੂੰ ਸੰਜਮ ਵਰਤਨ ਦੀ ਅਪੀਲ ਕਰਨ ਦੀ ਮੁਹਿੰਮ ਵਿਚ ਸ਼ਾਮਲ ਹੋਣ ਲਈ ਕਿਹਾ.
ਮੁੱਖ ਵਿਰੋਧੀ ਪਾਰਟੀ ਨੇ ਇਸ ਮੁੱਦੇ ਉੱਪਰ ਚੁੱਪ ਰਹਿਣ ਲਈ ਮਾਕਪਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਮਿਉਨਿਸਟ ਪਾਰਟੀ ਹਮੇਸ਼ਾ ਭਾਰਤ ਨਾਲੋਂ ਵੱਧ ਚੀਨੀ ਹਿੱਤਾਂ ਦੀ ਚਿੰਤਾ ਕਰਦੀ ਹੈ.
ਲੋਕਸਭਾ ਵਿਚ ਭਾਜਪਾ ਦੇ ਉਪਨੇਤਾ ਵੀਕੇ ਮਲਹੋਤਰਾ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਲੋਕਸਭਾ ਵਿਚ ਚੀਨ ਵੱਲੋਂ ਤਿੱਬਤ ਦੇ ਲੋਕਾਂ ਦੇ ਨਰ ਸੰਹਾਰ ਦੇ ਮੁੱਦੇ ਨੂੰ ਚੁੱਕਿਆ ਹੈ ਪਰ ਸਰਕਾਰ ਦੀ ਪ੍ਰਤੀਕ੍ਰਿਆ ਆਸ ਮੁਤਾਬਕ ਨਹੀਂ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|