|
| ਕੈਗ ਨੇ ਉਠਾਏ ਸੁਆਲ |
| ਨਵੀਂ ਦਿੱਲੀ (ਭਾਸ਼ਾ), 16 ਮਾਰਚ 2008 ( 15:41 IST ) | |
ਲੜਾਕੂ ਜਹਾਜ਼ ਮਿਗ 27 ਦੇ ਆਧੁਨੀਕੀਕਰਨ ਦੇ ਲਈ ਭਾਰਤੀ ਹਵਾਈ ਸੈਨਾ ਦੁਆਰਾ ਕੀਤੇ ਜਾ ਰਹੇ ਯਤਨਾਂ 'ਤੇ ਪ੍ਰਸ਼ਨ ਉਠਾਉਂਦੇ ਹੋਏ ਕੈਗ ਨੇ ਕਿਹਾ ਕਿ ਉੱਨਤ ਜਹਾਜ਼ ਦੀ ਜੀਵਨ ਸਮਰੱਥਾ ਸੀਮਤ ਹੋਵੇਗੀ.
ਸੰਸਦ 'ਚ ਹਾਲ ਹੀ 'ਚ ਪੇਸ਼ ਆਪਣੀ ਨਵੀਂ ਰਿਪੋਰਟ 'ਚ ਕੈਗ ਨੇ ਕਿਹਾ ਹੈ ਕਿ ਉੱਨਤ ਯੋਜਨਾ ਦੀ ਜੀਵਨ ਸਮਰੱਥਾ ਸੀਮਤ ਹੋਵੇਗੀ.ਸੰਸਦ 'ਚ ਹਾਲ ਹੀ 'ਚ ਪੇਸ਼ ਆਪਣੀ ਨਵੀਂ ਰਿਪੋਰਟ 'ਚ ਕੈਗ ਨੇ ਕਿਹਾ ਹੈ ਕਿ ਉੱਨਤ ਯੋਜਨਾ ਦੀ ਜੀਵਨ ਸਮਰੱਥਾ ਸੀਮਤ ਹੋਵੇਗੀ.
ਰਿਪੋਰਟ ਅਨੁਸਾਰ ਮਿਗ 27 ਦੇ ਸੰਚਾਲਨ 'ਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਇੰਜਨ ਦੀਆਂ ਮੁਸ਼ਕਿਲਾਂ ਨੂੰ ਦੂਰ ਨਹੀਂ ਕੀਤਾ ਗਿਆ ਹੈ. ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਦੇ ਆਧੁਨਿਕੀਕਰਨ ਦੀ ਆਸ ਦੇ ਲਾਭ ਵੀ ਨਹੀਂ ਮਿਲ ਸਕਣਗੇ,ਕਿਉਂਕਿ ਉੱਨਤ ਜਹਾਜ਼ ਦੀ ਉਮਰ ਵੀ ਘੱਟ ਜਾਵੇਗੀ.
ਯੋਜਨਾ ਦੀ ਲਾਗਤ ਨੂੰ ਲੈ ਕੇ ਵੀ ਕੈਗ ਨੇ ਹਵਾਈ ਸੈਨਾ ਨੂੰ ਫਟਕਾਰ ਲਗਾਈ ਹੈ.ਸ਼ੁਰੂ 'ਚ ਮਿਗ 27 ਨੂੰ ਉੱਨਤ ਕਰਨ ਸਬੰਧੀ ਯੋਜਨਾਵਾਂ ਦੀ ਲਾਗਤ 430 ਕਰੋੜ ਰੁੱਪਏ ਸੀ,ਲੇਕਿਨ ਹੁਣ ਤੱਕ ਇਸ ਤੋਂ ਦੁੱਗਣੀ ਰਾਸ਼ਟਰੀ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ.
ਸਾਲ 1999 'ਚ 133 ਲੜਾਕੂ ਜਹਾਜ਼ਾਂ 'ਚੋਂ 40 ਦੇ ਆਧੁਨਿਕੀਕਰਨ ਦੇ ਲਏ ਰੱਖਿਆ ਵਿਭਾਗ ਨੇ ਆਗਿਆ ਦਿੱਤੀ ਸੀ,ਲੇਕਿਨ ਹੁਣ ਤੱਕ ਮਾਤਰ 20 ਲੜਾਕੂ ਜਹਾਜ਼ਾਂ ਦਾ ਹੀ ਆਧੁਨਿਕੀਕਰਨ ਕੀਤਾ ਗਿਆ ਹੈ.ਹਵਾਈਸੈਨਾ ਨੇ ਇਨ੍ਹਾਂ ਵਿੱਚੋਂ ਵੀ ਕੇਵਲ ਦਸ ਜਹਾਜ਼ਾਂ ਨੂੰ ਹੀ ਸਵੀਕਾਰ ਕੀਤਾ ਹੈ.
ਕੈਗ ਨੇ ਚੇਤਾਵਨੀ ਦਿੱਤੀ ਹੈ ਕਿ ਲਾਗਤ 'ਤੇ ਸੰਤੁਲਨ ਦੇ ਲਈ ਆਧੁਨਿਕੀਕਰਨ ਦੀ ਸੰਭਾਵਨਾ ਘਟਾਉਣ ਵਾਲਾ ਕੋਈ ਵੀ ਯਤਨ ਸਰਕਾਰ ਦੀ ਇਸ ਯੋਜਨਾ ਦੇ ਲਈ ਨੁਕਸਾਨ ਦਾਇਕ ਹੋਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|