ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਏਮਸ ਨੂੰ ਮਿਲੇਗਾ ਲੋੜੀਂਦਾ ਧਨ:ਰਾਮਦਾਸ
ਨਵੀਂ ਦਿੱਲੀ(ਭਾਸ਼ਾ), ਐਤਵਾਰ, 16 ਮਾਰਚ 2008   ( 15:32 IST )
ਕੇਂਦਰੀ ਸਿਹਤ ਮੰਤਰੀ ਅੰਬੂਮਣੀ ਰਾਮਦਾਸ ਨੇ ਕਿਹਾ ਕਿ ਦੇਸ਼ ਦੇ ਮੁੱਢਲੇ ਸੰਸਥਾਨ ਜੇਕਰ ਜਿਆਦਾ ਧਨ ਦੀ ਮੰਗ ਕਰਨਗੇ ਤਾਂ ਸਰਕਾਰ ਉਹਨਾਂ ਨੂੰ ਉਚਿਤ ਧਨ ਮੁਹੱਈਆ ਕਰਾਵੇਗੀ.

ਸਾਲਾਨਾ ਬਜਟ ਵਿਚ ਏਮਸ ਲਈ ਘੱਟ ਰਾਸ਼ੀ ਦੀ ਵਿਵਸਥਾ ਉੱਪਰ ਆਲੋਚਨਾ ਦਾ ਸਾਹਮਣਾ ਕਰ ਰਹੇ ਰਾਮਦਾਸ ਨੇ ਭਾਸ਼ਾ ਨੂੰ ਦੱਸਿਆ ਕਿ ਬੀਤੇ ਵਰ੍ਹੇ ਵੰਡੀ ਗਈ ਰਾਸ਼ੀ ਦੀ ਵਰਤੋਂ ਅਜੇ ਤੱਕ ਨਹੀਂ ਹੋਈ.

ਉਹਨਾਂ ਕਿਹਾ ਕਿ ਏਮਸ ਲਈ ਬੀਤੇ ਵਰ੍ਹੇ 280 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਸੀ ਜਿਸ ਵਿਚੋਂ ਸਿਰਫ 200 ਕਰੋੜ ਰੁਪਏ ਖਰਚ ਕੀਤੇ ਗਏ ਹਨ.

ਮੰਤਰਾਲੇ ਨੇ ਇਸ ਤੋਂ ਅਲਾਵਾ ਏਮਸ ਲਈ 30.40 ਕਰੋੜ ਰੁਪਏ ਦੀ ਵਾਧੂ ਵਿਵਸਥਾ ਵੀ ਕੀਤੀ ਸੀ.ਉਹਨਾਂ ਕਿਹਾ ਕਿ ਜਦੋਂ ਏਮਸ ਨੂੰ ਧਨ ਦੀ ਲੋੜ ਹੋਵੇਗੀ ਸਰਕਾਰ ਉਸ ਲਈ ਵਿਵਸਥਾ ਕਰੇਗੀ.

ਜਿਕਰਯੋਗ ਹੈ ਕਿ ਪਿਛਲੇ ਬਜਟ ਵਿਚ ਏਮਸ ਲਈ 490 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਸੀ ਅਤੇ ਇਸ ਸਾਲ ਬਜਟ ਵਿਚ ਕਟੌਤੀ ਕਰਦੇ ਹੋਏ ਏਮਸ ਲਈ 452 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੰਪ੍ਰਗ-ਵਾਮ ਸੰਮਤੀ ਦੀ ਬੈਠਕ ਕੱਲ੍ਹ
ਸਮੂਹਕ ਕੋਸ਼ਿਸ਼ ਹੋਵੇ:ਪ੍ਰਣਬ
ਪਾਸਵਾਨ ਨੇ ਸੱਦੀ ਬੈਠਕ
ਬੇਦੀ ਨੂੰ ਐਨੀਮੈਰੀ ਮੈਡੀਸਨ ਪੁਰਸਕਾਰ
ਅਮੀਨਾਬਾਦ ਪਹੁੰਚੇ ਰਾਹੁਲ ਗਾਂਧੀ
ਲਾਦੇਨ ਦੀ ਫੋਟੋ ਬਣਾਉਣ 'ਤੇ ਪੁੱਛਗਿੱਛ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...