|
| ਸੰਪ੍ਰਗ-ਵਾਮ ਸੰਮਤੀ ਦੀ ਬੈਠਕ ਕੱਲ੍ਹ |
| ਨਵੀਂ ਦਿੱਲੀ(ਭਾਸ਼ਾ), 16 ਮਾਰਚ 2008 ( 13:04 IST ) | |
ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਭਾਰਤ ਅਮਰੀਕਾ ਸਿਵਲ ਪਰਮਾਣੂ ਕਰਾਰ ਉੱਪਰ ਕੱਲ੍ਹ ਸੰਪ੍ਰਗ-ਵਾਮ ਸੰਮਤੀ ਦੀ ਮਹਤੱਵ ਪੂਰਨ ਬੈਠਕ ਹੋਵੇਗੀ ਜਿਸ ਵਿਚ ਆਈਏਈਏ ਨਾਲ ਹੋਏ ਭਾਰਤ ਕੇਂਦ੍ਰਿਤ ਸੁਰੱਖਿਆ ਮਿਆਰ ਕਰਾਰ ਦੇ ਮਸੌਦੇ ਦੀ ਨਕਲ ਵਾਮ ਨੇਤਾਵਾਂ ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ.
ਇਹ ਵੀ ਸੰਭਾਵਨਾ ਹੈ ਕਿ ਸੁਰੱਖਿਆ ਮਿਆਰ ਸਮਝੌਤੇ ਉੱਪਰ ਅੰਤਰ ਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨਾਲ ਬੀਤੇ ਮਹੀਨੇ ਤੋਂ ਜਾਰੀ ਗੱਲਬਾਤ ਬਾਰੇ ਵੀ ਸਰਕਾਰ ਵਾਮ ਨੇਤਾਵਾਂ ਨੂੰ ਸੰਖੇਪ ਵੇਰਵਾ ਦੇਵੇਗੀ.
ਉੱਧਰ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਆਸ ਜਾਹਰ ਕੀਤੀ ਹੈ ਕਿ ਕਾਂਗਰਸ ਦੀ ਅਗੁਵਾਈ ਵਾਲੀ ਕੇਂਦਰ ਦੀ ਸੰਪ੍ਰਗ ਸਰਕਾਰ ਵਾਮ ਦਲਾਂ ਨੂੰ ਭਰੋਸੇ ਵਿਚ ਕਰੇਗੀ.
ਇਸ ਸੰਮਤੀ ਦੀ ਅਗੁਵਾਈ ਮੁਖਰਜੀ ਹੀ ਕਰ ਰਹੇ ਹਨ ਅਤੇ ਉਹਨਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਵਾਮ ਦਲਾਂ ਨਾਲ ਸਰਕਾਰ ਸਾਰੇ ਮੁੱਦੇ ਸੁਲਝਾ ਲਵੇਗੀ.
ਜਿਕਰਯੋਗ ਹੈ ਕਿ ਵਾਮ ਦਲਾਂ ਨੇ ਹਾਲ ਹੀ ਵਿਚ ਧਮਕੀ ਦਿੱਤੀ ਸੀ ਕਿ ਜੇਕਰ ਸਰਕਾਰ ਅਮਰੀਕਾ ਨਾਲ ਕਰਾਰ ਉੱਪਰ ਅੱਗੇ ਵੱਧਦੀ ਹੈ ਤਾਂ ਉਹ ਕੇਂਦਰ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਵੇਗੀ ਜਿਸ ਤੋਂ ਮਗਰੋਂ ਇਹ ਬੈਠਕ ਹੋ ਰਹੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|