|
| ਸਮੂਹਕ ਕੋਸ਼ਿਸ਼ ਹੋਵੇ:ਪ੍ਰਣਬ |
| ਚੰਡੀਗੜ(ਭਾਸ਼ਾ), 16 ਮਾਰਚ 2008 ( 09:20 IST ) | |
ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਇੱਥੇ ਕਿਹਾ ਕਿ ਅੱਤਵਾਦ, ਕੱਟੜਵਾਦ ਅਤੇ ਮਾਦਕ ਪਦਾਰਥਾਂ ਦੀ ਤਸਕਰੀ ਅਜੇ ਵੀ ਗੰਭੀਰ ਖਤਰਾ ਹੈ ਅਤੇ ਇਹਨਾਂ ਚੁਣੌਤੀਆਂ ਨਾਲ ਨਜਿੱਠਣ ਲਈ ਖੇਤਰ ਦੇ ਦੇਸ਼ਾਂ ਵੱਲੋਂ ਸਮੂਹਿਕ ਕੋਸ਼ਿਸ਼ ਕੀਤੀ ਜਾਵੇ.
ਮੁਖਰਜੀ ਨੇ ਇੱਥੇ ਮੱਧ ਏਸ਼ੀਆ ਵਿਚ ਸਹਿਕਾਰਤਾ, ਵਿਕਾਸ ਅਤੇ ਸ਼ਾਂਤੀ ਵਿਸ਼ੇ ਉੱਪਰ ਇੱਕ ਸੰਮੇਲਨ ਦਾ ਉਦਘਾਟਨ ਕਰਦਿਆਂ ਇਹ ਵਿਚਾਰ ਪ੍ਰਗਟ ਕੀਤੇ.
ਉਹਨਾਂ ਕਿਹਾ ਕਿ ਅੱਤਵਾਦ ਉੱਪਰ ਕਾਰਜਦਲ ਜਿਹੇ ਦੋ ਪੱਖੀ ਸਾਧਨਾਂ ਨੂੰ ਠੋਸ ਸੂਚਨਾ ਅਤੇ ਅਨੁਭਵ ਦੇ ਆਦਾਨ-ਪ੍ਰਦਾਨ ਦਾ ਮਾਧਿਅਮ ਬਣਾ ਕੇ ਹੋਰ ਜਿਆਦਾ ਵਿਹਾਰਕ ਅਤੇ ਪ੍ਰਭਾਵੀ ਬਣਾਇਆ ਜਾਵੇ.
ਉਹਨਾਂ ਕਿਹਾ ਕਿ ਏਸ਼ੀਆਈ ਦੇਸ਼ਾਂ ਨੇ ਸਿੱਖਿਆ ਅਤੇ ਸਿਹਤ ਨੂੰ ਪਹਿਲ ਦਿੱਤੀ ਹੈ ਅਤੇ ਭਾਰਤੀ ਕੰਪਨੀਆਂ ਕੋਲ ਇਹਨਾਂ ਖੇਤਰਾਂ ਵਿਚ ਪਹਿਲ ਕਰਨ ਦਾ ਮੌਕਾ ਹੋਵੇਗਾ.
ਮੁਖਰਜੀ ਨੇ ਕਿਹਾ ਕਿ ਭਾਰਤ ਫਿਲਹਾਲ ਮੱਧ ਏਸ਼ੀਆ ਵਿਚ ਇੱਕ ਖੇਤਰੀ ਕੇਂਦਰ ਸਥਾਪਤ ਕਰਨ ਦੀ ਸੰਭਾਵਨਾ ਦੀ ਭਾਲ ਕਰ ਰਿਹਾ ਹੈ ਜੋ ਇਸ ਖੇਤਰ ਵਿਚ ਦੇਸ਼ ਦੇ ਨਾਗਰਿਕਾਂ ਨੂੰ ਅੰਗ੍ਰੇਜੀ ਭਾਸ਼ਾ ਵਿਚ ਸਿਖਲਾਈ, ਉਦਯੋਗਕ ਵਿਕਾਸ ਅਤੇ ਤਕਨੀਕੀ ਪਾਠਕ੍ਰਮ ਦੇ ਖੇਤਰ ਵਿਚ ਮਦੱਦ ਕਰੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|