ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਪਾਸਵਾਨ ਨੇ ਸੱਦੀ ਬੈਠਕ
ਨਵੀਂ ਦਿੱਲੀ(ਭਾਸ਼ਾ), 16 ਮਾਰਚ 2008   ( 08:24 IST )
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਰਾਮ ਬਿਲਾਸ ਪਾਸਵਾਨ ਨੇ ਨਿੱਜੀ ਖੇਤਰ ਅਤੇ ਨਿਆਂਪਾਲਿਕ ਵਿਚ ਰਿਜ਼ਰਵੇਸ਼ਨ ਦੇ ਮੁੱਦੇ ਉੱਪਰ ਵਿਚਾਰ ਵਟਾਂਦਰੇ ਲਈ ਸੋਮਵਾਰ ਨੂੰ ਇੱਥੇ ਅਨੁਸੂਚਿਤ ਜਾਤੀ ਦੇ ਸੰਸਦ ਮੈਂਬਰਾਂ ਦੀ ਆਲ ਪਾਰਟੀ ਬੈਠਕ ਸੱਦੀ ਹੈ.

ਉਹਨਾਂ ਵੱਲੋਂ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਅਨੁਸੂਚਿਤ ਜਾਤੀ ਦੇ ਸਾਰੇ ਸੰਸਦ ਮੈਂਬਰਾਂ ਨੂੰ ਬੈਠਕ ਵਿਚ ਭਾਗ ਲੈਣ ਲਈ ਸੱਦਾ ਦਿੱਤਾ ਹੈ.

ਉਹਨਾਂ ਕਿਹਾ ਕਿ ਬੈਠਕ ਵਿਚ ਦਲਿਤ ਅਤੇ ਆਦੀਵਾਸੀਆਂ ਨਾਲ ਸੰਬੰਧਤ ਮੁੱਦਿਆਂ ਉੱਪਰ ਵੀ ਚਰਚਾ ਕੀਤੀ ਜਾਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਮੂਹਕ ਕੋਸ਼ਿਸ਼ ਹੋਵੇ:ਪ੍ਰਣਬ
ਬੇਦੀ ਨੂੰ ਐਨੀਮੈਰੀ ਮੈਡੀਸਨ ਪੁਰਸਕਾਰ
ਅਮੀਨਾਬਾਦ ਪਹੁੰਚੇ ਰਾਹੁਲ ਗਾਂਧੀ
ਲਾਦੇਨ ਦੀ ਫੋਟੋ ਬਣਾਉਣ 'ਤੇ ਪੁੱਛਗਿੱਛ
ਸਕਾਰਲੇਟ ਦੀ ਮਾਂ ਨੇ ਲਗਾਏ ਆਰੋਪ
ਰਾਹੁਲ ਦੀ ਪ੍ਰਸਿੱਧੀ ਤੋਂ ਡਰੀ ਮਾਇਆ:ਪ੍ਰਕਾਸ਼
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...