|
| ਬੇਦੀ ਨੂੰ ਐਨੀਮੈਰੀ ਮੈਡੀਸਨ ਪੁਰਸਕਾਰ |
| ਨਵੀਂ ਦਿੱਲੀ (ਭਾਸ਼ਾ), ਸ਼ਨਿਵਾਰ, 15 ਮਾਰਚ 2008 ( 17:53 IST ) | |
ਦੇਸ਼ ਦੀ ਪਹਿਲੀ ਮਹਿਲਾ ਆਈਪੀਐੱਸ ਅਧਿਕਾਰੀ ਕਿਰਨ ਬੇਦੀ ਨੂੰ ਦੇਸ਼ ਵਿੱਚ ਜੇਲ੍ਹ ਸੁਧਾਰਾਂ ਅਤੇ ਮਨੁੱਖੀ ਅਧਿਕਾਰਾਂ ਦੇ ਲਈ ਐਨੀਮੈਰੀ ਮੈਡੀਸਨ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ.
ਇੱਥੇ ਇੱਕ ਪ੍ਰੈੱਸ ਦੇ ਨਾਮ ਜਾਰੀ ਬਿਆਨ ਅਨੁਸਾਰ ਕੌਮਾਂਤਰੀ ਅੰਤਰਰਾਸ਼ਟਰੀ ਸਿਹਤ ਸੰਗਠਨ ਕੇਆਈਐੱਸ ਬੋਰਡ ਆਫ ਟਰੱਸਟੀ ਅਤੇ ਕਿਊਰੇਟਰਸ਼ਿਪ ਫਾਰ ਇਮਿਊਨੋਡਿਫੈਸਐਂਸੀ ਦੁਆਰਾ ਸਥਾਪਤ ਇਸ ਪੁਰਸਕਾਰ ਨੂੰ ਜਰਮਨੀ ਦੇ ਮਿਊਨਿਖ ਸ਼ਹਿਰ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਪ੍ਰਦਾਨ ਕੀਤਾ ਗਿਆ.
ਇਸ ਪੁਰਸਕਾਰ ਦੇ ਅਧੀਨ 5000 ਯੂਰੋ ਦੀ ਨਗਦ ਰਾਸ਼ੀ ਵੀ ਦਿੱਤੀ ਜਾਂਦੀ ਹੈ. ਪੁਰਸਕਾਰ ਦਿੱਤੇ ਜਾਣ ਦੇ ਬਾਅਦ ਬੇਦੀ ਨੇ ਕਿਹਾ ਕਿ ਉਹ ਪੁਰਸਕਾਰ ਨਾਲ ਮਿਲਣ ਵਾਲੀ ਇਸ ਰਾਸ਼ੀ ਨੂੰ ਆਪਣੀ ਤਰੋਤਾਜ਼ਾ ਪਰਿਯੋਜਨਾ ਡਬਲਿਊਡਬਲਿਊਡਬਲਿਊ ਡਾਟ ਸੈਫਰਇੰਡੀਆ ਡਾਟ ਕਾਮ ਨੂੰ ਸਮਰਪਿਤ ਕਰ ਦੇਵੇਗੀ ਜੋ ਕਿ ਸ਼ਿਕਾਇਤਕਰਤਾਵਾਂ ਨੂੰ ਪੁਲਿਸ ਦੀ ਮਦਦ ਦਿਵਾਉਣ ਵਿੱਚ ਸਹਾਇਤਾ ਕਰਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|