|
| ਅਮੀਨਾਬਾਦ ਪਹੁੰਚੇ ਰਾਹੁਲ ਗਾਂਧੀ |
| ਇਟਾਵਾ (ਭਾਸ਼ਾ), ਸ਼ਨਿਵਾਰ, 15 ਮਾਰਚ 2008 ( 17:14 IST ) | |
ਕਾਂਗਰਸ ਮੁੱਖ ਸਕੱਤਰ ਅਤੇ ਨੌਜਵਾਨ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅਮੀਨਾਬਾਦ ਪਿੰਡ ਵਿੱਚ ਪੰਜ ਦਲਿਤਾਂ ਦੀ ਸਮੂਹਿਕ ਹੱਤਿਆ ਉੱਤੇ ਗਹਿਰੀ ਚਿੰਤਾ ਪ੍ਰਗਟ ਕੀਤੀ.
ਪਰਿਵਾਰ ਵਿੱਚ ਜਿਉਂਦੀਆਂ ਬਚੀਆਂ ਲੜਕੀਆਂ ਦੇ ਨਾਲ ਲਗਭਗ ਅੱਧੇ ਘੰਟੇ ਤੱਕ ਗੱਲਬਾਤ ਕੀਤੀ ਅਤੇ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕਰਦਿਆਂ ਹੌਂਸਲਾ ਅਤੇ ਧੀਰਜ ਰੱਖਣ ਦੇ ਲਈ ਕਿਹਾ.
ਰਾਹੁਲ ਗਾਂਧੀ ਆਪਣੇ ਨਿਰਧਾਰਤ ਪ੍ਰੋਗ੍ਰਾਮ ਤੋਂ ਕਰੀਬਨ ਦੋ ਘੰਟਿਆਂ ਦੀ ਦੇਰੀ ਨਾਲ ਇਟਾਵਾ ਪਹੁੰਚੇ ਅਤੇ ਉੱਥੋਂ ਕਾਰਾਂ ਦੇ ਕਾਫਲੇ ਨਾਲ ਅਮੀਨਾਬਾਦ ਪਿੰਡ ਜਾਕੇ ਪੀੜ੍ਹਤ ਦਲਿਤ ਪਰਿਵਾਰਾਂ ਨਾਲ ਮਿਲਕੇ ਜਿਉਂਦੀਆਂ ਬਚੀਆਂ ਚਾਰਾਂ ਬੱਚੀਆਂ ਦੇ ਪਾਲਣ ਪੋਸ਼ਣ ਅਤੇ ਸਿੱਖਿਆ ਦੀ ਪੂਰੀ ਜਿੰਮੇਦਾਰੀ ਕਾਂਗਰਸ ਦੁਆਰਾ ਉਠਾਏ ਜਾਣ ਦਾ ਭਰੋਸਾ ਦਿਵਾਇਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|