ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਰਾਹੁਲ ਦੀ ਪ੍ਰਸਿੱਧੀ ਤੋਂ ਡਰੀ ਮਾਇਆ:ਪ੍ਰਕਾਸ਼
ਕਾਨਪੁਰ(ਭਾਸ਼ਾ), ਸ਼ਨਿਵਾਰ, 15 ਮਾਰਚ 2008   ( 15:58 IST )
ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਪ੍ਰਕਾਸ਼ ਜਾਇਸਵਾਲ ਨੇ ਕਿਹਾ ਹੈ ਕਿ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਦਲਿਤਾਂ ਅਤੇ ਗਰੀਬਾਂ ਵਿਚ ਵੱਧਦੀ ਪ੍ਰਸਿੱਧੀ ਤੋਂ ਬਹੁਜਨ ਸਮਾਜ ਪਾਰਟੀ ਸਮੇਤ ਰਾਜ ਦੇ ਸਾਰੇ ਰਾਜਸੀ ਦਲਾਂ ਵਿਚ ਡਰ ਪੈਦਾ ਹੋ ਗਿਆ ਹੈ.

ਇਸੇ ਦਾ ਹੀ ਸਿੱਟ ਹੈ ਕਿ ਰਾਹੁਲ ਦੇ ਅੱਜ ਇਟਾਵਾ ਪੁੱਜਣ ਦੀ ਖਬਰ ਸੁਣ ਕੇ ਮੁੱਖ ਮੰਤਰੀ ਮਾਇਆਵਤੀ ਬੀਤੀ ਰਾਤ ਕਾਹਲੀ ਵਿਚ ਇਟਾਵਾ ਪੁੱਜੀ.ਜਾਇਸਵਾਲ ਨੇ ਭਾਸ਼ਾ ਨਾਲ ਵਿਸ਼ੇਸ਼ ਗੱਲਬਾਤ ਵਿਚ ਕਿਹਾ ਕਿ ਰਾਜ ਦੀ ਬਸਪਾ ਸਰਕਾਰ ਨੂੰ ਜਾਪਦਾ ਹੈ ਕਿ ਕਾਂਗਰਸ ਉਸਦੇ ਦਲਿਤ ਵੋਟ ਬੈਂਕ ਵਿਚ ਪੈਠ ਬਣਾ ਲਵੇਗੀ.

ਉਹਨਾਂ ਕਿਹਾ ਕਿ ਰਾਹੁਲ ਰਾਜ ਵਿਚ ਕਿਸੇ ਵੀ ਦਲਿਤ ਉੱਪਰ ਹੋਏ ਅੱਤਿਆਚਾਰ ਅਤੇ ਜ਼ੁਲਮਾਂ ਮਗਰੋਂ ਜਿਵੇਂ ਹਮਦਰਦੀ ਅਤੇ ਆਪਣੇਪਨ ਦਾ ਹੱਥ ਉਸਦੇ ਸਿਰ ਉੱਪਰ ਰੱਖਦੇ ਹਨ ਉਸ ਤੋਂ ਸੱਤਾਧਾਰੀ ਦਲ ਦੇ ਨਾਲ-ਨਾਲ ਹੋਰ ਦਲਾਂ ਦੇ ਨੇਤਾਵਾਂ ਵਿਚ ਡਰ ਪੈਦਾ ਹੋ ਰਿਹਾ ਹੈ.

ਜਿਕਰਯੋਗ ਹੈ ਕਿ ਬੁੱਧਵਾਰ ਨੂੰ ਇਟਾਵਾ ਦੇ ਅਮੀਨਾਬਾਦ ਪਿੰਡ ਵਿਚ ਪੰਜ ਦਲਿਤਾਂ ਦੇ ਕਤਲ ਮਗਰੋਂ ਕਾਂਗਰਸ ਸੰਸਦ ਮੈਂਬਰ ਰਾਹੁਲ ਅੱਜ ਇਟਾਵਾ ਪੁੱਜ ਰਹੇ ਹਨ.ਇਸ ਦੀ ਸੂਚਨਾ ਜਦੋਂ ਰਾਜ ਸਰਕਾਰ ਨੂੰ ਮਿਲੀ ਤਾਂ ਫੌਰਨ ਬੀਤੀ ਰਾਤ ਹੀ ਮਾਇਆਵਤੀ ਵੀ ਇੱਥੇ ਪੁੱਜੀ ਅਤੇ ਪੀੜ੍ਹਤਾਂ ਨਾਲ ਗੱਲਬਾਤ ਕੀਤੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹਰ ਭਾਰਤੀ ਦਾ ਹੈ ਭਾਰਤ:ਸੁਪਰੀਮ ਕੋਰਟ
ਬਾਲ-ਬਾਲ ਬਚੇ ਰਾਜਨਾਥ ਸਿੰਘ
ਗੇਰ-ਸ਼ਿਲਪਾ ਚੁੰਮਣ ਮਾਮਲਾ ਬੰਦ
ਵਿਸ਼ਵਨਾਥ ਮੰਦਿਰ ਜਾਣਗੇ ਪੀਐੱਮ
ਪੀਐੱਮ ਨੂੰ ਬੀਐੱਚਯੂ 'ਚ ਡੀ.ਲਿਟ ਡਿਗਰੀ
ਯੁਵਾ ਕਾਂਗਰਸ ਨੂੰ ਕਿਹਾ ਸੀ : ਗਾਂਧੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...