|
| ਬਾਲ-ਬਾਲ ਬਚੇ ਰਾਜਨਾਥ ਸਿੰਘ |
| ਭੋਪਾਲ(ਭਾਸ਼ਾ), ਸ਼ਨਿਵਾਰ, 15 ਮਾਰਚ 2008 ( 09:50 IST ) | |
ਭਾਜਪਾ ਪ੍ਰਧਾਨ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਦਿੱਲੀ ਤੋਂ ਸਾਗਰ ਜਾਂਦੇ ਵੇਲ੍ਹੇ ਉਸ ਵੇਲ੍ਹੇ ਬਾਲ-ਬਾਲ ਬੱਚ ਗਏ ਜਦੋਂ ਜਹਾਜ ਵਿਚ ਤਕਨੀਕੀ ਖਰਾਬੀ ਆ ਗਈ.
ਸਿੰਘ ਦਾ ਜਹਾਜ ਜਿਉਂ ਹੀ ਸਾਗਰ ਦੇ ਢਾਨਾ ਹਵਾਈ ਅੱਡੇ ਪੁੱਜਾ ਤਾਂ ਪਾਇਲਟ ਨੂੰ ਉਸ ਦੇ ਸੱਜੇ ਪਹੀਏ ਵਿਚ ਖਰਾਬੀ ਦਾ ਪੱਤਾ ਲੱਗਾ.
ਜਹਾਜ ਅੱਧਾ ਘੰਟਾ ਅਕਾਸ਼ ਵਿਚ ਹੀ ਉੱਡਦਾ ਰਿਹਾ.ਜਹਾਜ ਨੂੰ ਭੋਪਾਲ ਵਿਚ ਹੀ ਉਤਾਰਿਆ ਗਿਆ ਜਿੱਥੋਂ ਰਾਜਨਾਥ ਦੂਜੇ ਜਹਾਜ ਤੋਂ ਸਾਗਰ ਲਈ ਰਵਾਨਾ ਹੋਏ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|