|
| ਗੇਰ-ਸ਼ਿਲਪਾ ਚੁੰਮਣ ਮਾਮਲਾ ਬੰਦ |
| ਨਵੀਂ ਦਿੱਲੀ (ਭਾਸ਼ਾ), ਸ਼ੁਕਰਵਾਰ, 14 ਮਾਰਚ 2008 ( 17:20 IST ) | |
ਉੱਚਤਮ ਅਦਾਲਤ ਨੇ ਹਾਲੀਵੁੱਡ ਅਭਿਨੇਤਾ ਅਤੇ ਏਡਜ਼ ਵਿਰੋਧੀ ਅਭਿਆਨ ਦੇ ਵਰਕਰ ਰਿਚਰਡ ਗੇਰ ਦੇ ਵਿਰੁੱਧ ਕਾਨੂੰਨੀ ਮਾਮਲੇ ਨੂੰ ਬੰਦ ਕਰ ਦਿੱਤਾ.
ਪਿਛਲੇ ਸਾਲ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਦਾ ਇੱਕ ਪ੍ਰੋਗ੍ਰਾਮ ਵਿੱਚ ਸਰਵਜਨਕ ਤੌਰ 'ਤੇ ਚੁੰਮਣ ਲੈਣ ਉੱਤੇ ਗੇਰ ਦੇ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ.
ਮੁੱਖ ਜੱਜ ਕੇਜੀ ਬਾਲਾਕ੍ਰਿਸ਼ਨਨ ਅਤੇ ਨਿਆਮੂਰਤੀ ਆਰਵੀ ਰਵਿੰਦਰਨ ਦੀ ਬੈਂਚ ਨੇ ਗੇਰ ਨੂੰ ਭਾਰਤ ਆਉਣ ਅਤੇ ਕਿਸੇ ਵੀ ਸਮੇਂ ਆਪਣੀ ਮਰਜੀ ਨਾਲ ਦੇਸ਼ ਛੱਡਣ ਦੀ ਵੀ ਆਗਿਆ ਪ੍ਰਦਾਨ ਕੀਤੀ.
ਅਦਾਲਤ ਨੇ ਰਾਜਸਥਾਨ ਵਿੱਚ ਜੈਪੁਰ ਦੀ ਇੱਕ ਅਦਾਲਤ ਦੁਆਰਾ ਗੇਰ ਦੇ ਵਿਰੁੱਧ ਜਾਰੀ ਗ੍ਰਿਫ਼ਤਾਰੀ ਵਾਰੰਟ ਉੱਤੇ ਵੀ ਰੋਕ ਲਗਾ ਦਿੱਤੀ ਹੈ.
ਇਸਦੇ ਨਾਲ ਹੀ ਅਦਾਲਤ ਨੇ ਸਪੱਸ਼ਟ ਕੀਤਾ ਕਿ ਗੇਰ ਨੂੰ ਦੇਸ਼ ਵਿੱਚ ਕਿਸੇ ਵੀ ਅਦਾਲਤ ਦੇ ਸਾਹਮਣੇ ਪੇਸ਼ ਹੋਣ ਦੀ ਜਰੂਰਤ ਨਹੀਂ ਹੈ.
ਗੇਰ ਨੇ ਇੱਕ ਅਪੀਲ ਦਾਖਲ ਕਰਕੇ ਭਾਰਤ ਆਉਣ ਦੀ ਆਗਿਆ ਮੰਗੀ ਸੀ. ਉਹ 21 ਮਾਰਚ ਨੂੰ ਤਿੱਬਤੀ ਧਰਮਗੁਰੂ ਦਲਾਈ ਲਾਮਾ ਨਾਲ ਮਿਲਣਾ ਚਾਹੁੰਦੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|