ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਪੀਐੱਮ ਨੂੰ ਬੀਐੱਚਯੂ 'ਚ ਡੀ.ਲਿਟ ਡਿਗਰੀ
ਵਾਰਾਣਸੀ (ਭਾਸ਼ਾ), ਸ਼ੁਕਰਵਾਰ, 14 ਮਾਰਚ 2008   ( 14:35 IST )
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਨੀਵਾਰ ਨੂੰ ਕਾਸ਼ੀ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਵਿੱਚ 90ਵੇਂ ਡਿਗਰੀ ਵੰਡ ਸਮਾਰੋਹ ਦੇ ਦੌਰਾਨ ਡੀ.ਲਿਟ ਦੀ ਸਨਮਾਨਿਤ ਡਿਗਰੀ ਨਾਲ ਸੰਮਾਨਤ ਕੀਤਾ ਜਾਵੇਗਾ.

ਯੂਨੀਵਰਸਿਟੀ ਦੇ ਕੁੱਲਪਤੀ ਪ੍ਰੋਫੈਸਰ ਪੰਜਾਬ ਸਿੰਘ ਨੇ ਕੱਲ੍ਹ ਇੱਥੇ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਸਮਾਜ ਵਿੱਚ ਉਹਨਾਂ ਦੇ ਮਹੱਤਵਪੂਰਨ ਯੋਗਦਾਨ ਦੇ ਲਈ ਸਨੀਵਾਰ ਨੂੰ ਆਯੋਜਿਤ ਯੂਨੀਵਰਸਿਟੀ ਦੇ 90ਵੇਂ ਡਿਗਰੀ ਵੰਡ ਸਮਾਗਮ ਵਿੱਚ ਡੀ.ਲਿਟ ਦੀ ਸੰਮਾਨਿਤ ਉਪਾਧੀ ਨਾਲ ਸੰਮਾਨਿਤ ਕੀਤਾ ਜਾਵੇਗਾ.

ਉਹਨਾਂ ਨੇ ਦੱਸਿਆ ਕਿ ਇਸ ਮੌਕੇ ਉੱਤੇ ਪ੍ਰਸਿੱਧ ਚਿੱਤਰਕਾਰ ਸਤੀਸ਼ ਗੁਜਰਾਲ ਅਤੇ ਇਤਿਹਾਸਕ ਇਰਫਾਨ ਹਬੀਬ ਨੂੰ ਵੀ ਮਾਨਦ ਡੀ.ਲਿਟ ਉਪਾਧੀ ਨਾਲ ਸੰਮਾਨਿਤ ਕੀਤਾ ਜਾਵੇਗਾ.

ਸਿੰਘ ਵਾਰਾਣਸੀ ਦੀ ਦੋ ਦਿਨਾ ਯਾਤਰਾ ਉੱਤੇ ਅੱਜ ਸ਼ਾਮ ਇੱਥੇ ਪਹੁੰਚ ਰਹੇ ਹਨ ਅਤੇ ਉਹ 15 ਤਾਰੀਖ ਦੀ ਸਵੇਰੇ ਯੂਨੀਵਰਸਿਟੀ ਦੇ 90ਵੇਂ ਡਿਗਰੀ ਵੰਡ ਸਮਾਗਮ ਵਿੱਚ ਸ਼ਾਮਲ ਹੋਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਯੁਵਾ ਕਾਂਗਰਸ ਨੂੰ ਕਿਹਾ ਸੀ : ਗਾਂਧੀ
ਰਾਸ ਚੌਣਾਂ,ਕਾਂਗਰਸ ਵੱਲੋਂ ਉਮੀਦਵਾਰਾਂ ਦਾ ਐਲਾਨ
ਕਾਂਗਰਸ ਦਾ ਸਮਰਥਨ ਕਰਾਂਗੇ:ਮੁਲਾਇਮ
ਸੋਨੀਆ ਅੱਜ ਹੈਦਰਾਬਾਦ 'ਚ
ਤੀਜੇ ਮੋਰਚੇ ਦੀ ਲੋੜ ਮਹਿਸੂਸ ਹੋਵੇਗੀ
ਸ਼ਾਂਤੀਪੂਰਨ ਮਿਆਂਮਾਰ ਦੀ ਲੋੜ : ਮੁਖਰਜੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...