|
| ਯੁਵਾ ਕਾਂਗਰਸ ਨੂੰ ਕਿਹਾ ਸੀ : ਗਾਂਧੀ |
| ਨਵੀਂ ਦਿੱਲੀ (ਭਾਸ਼ਾ), ਸ਼ੁਕਰਵਾਰ, 14 ਮਾਰਚ 2008 ( 11:55 IST ) | |
ਰਾਹੁਲ ਗਾਂਧੀ ਨੇ ਕੱਲ੍ਹ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਸਮੇਤ ਰਾਜਨੀਤਿਕ ਸੰਗਠਨਾਂ ਵਿੱਚ ਲੋਕਤੰਤਰ ਦੀ ਕਮੀ ਹੋਣ ਵਾਲਾ ਉਹਨਾਂ ਦਾ ਬਿਆਨ ਨੌਜਵਾਨ ਕਾਂਗਰਸ ਦੇ ਬਾਰੇ ਵਿੱਚ ਸੀ.
ਕਾਂਗਰਸੀ ਸਾਂਸਦ ਰਾਹੁਲ ਗਾਂਧੀ ਨੇ ਆਮ ਬਜ਼ਟ ਉੱਤੇ ਚਰਚਾ ਦੌਰਾਨ ਆਪਣੇ ਭਾਸ਼ਣ ਦੇ ਬਾਅਦ ਸੰਸਦ ਤੋਂ ਨਿਕਲਦੇ ਵੇਲੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਯੁਵਾ ਕਾਂਗਰਸ ਦੀ ਗੱਲ ਕਰ ਰਿਹਾ ਸੀ.
ਜ਼ਿਕਰਯੋਗ ਹੈ ਕਿ ਰਾਹੁਲ ਦੇ ਬਿਆਨ ਦੀ ਅਲੱਗ ਅਲੱਗ ਵਿਆਖਿਆ ਹੋ ਰਹੀ ਸੀ. ਕਾਂਗਰਸ ਪਾਰਟੀ ਨੇ ਇਸ ਸੰਬੰਧੀ ਕਿਹਾ ਹੈ ਕਿ ਨੌਜਵਾਨ ਸਾਂਸਦ ਦੇ ਵਿਚਾਰਾਂ ਦਾ ਸਵਾਗਤ ਹੈ ਅਤੇ ਸੁਧਾਰ ਦੀ ਹਮੇਸ਼ਾ ਗੁੰਜਾਇਸ਼ ਹੈ.
ਉਹਨਾਂ ਦੇ ਇਸ ਬਿਆਨ ਨੇ ਪਾਰਟੀ ਸੰਗਠਨ ਵਿੱਚ ਨਾਮਾਂਕਣ ਯੁੱਗ ਦੀ ਸਮਾਪਤੀ ਅਤੇ ਆਹੁਦੇਦਾਰੀਆਂ ਦੇ ਲੋਕਤੰਤਰਿਕ ਚੌਣਾਂ ਦੇ ਵੱਲ ਵੱਧਣ ਦੇ ਸੰਕੇਤ ਦਿੱਤੇ ਸਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|