|
| ਕਾਂਗਰਸ ਦਾ ਸਮਰਥਨ ਕਰਾਂਗੇ:ਮੁਲਾਇਮ |
| ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 14 ਮਾਰਚ 2008 ( 09:11 IST ) | |
ਕਾਂਗਰਸ ਨੂੰ ਨਾਪਸੰਦ ਕਰਨ ਦੇ ਬਾਵਜੂਦ ਸਪਾ ਮੁਖੀ ਮੁਲਾਇਮ ਸਿੰਘ ਯਾਦਵ ਨੇ ਕਿਹਾ ਹੈ ਕਿ ਉਹ ਸਪ੍ਰਦਾਇਕ ਤਾਕਤਾਂ ਨੂੰ ਸੱਤਾ ਤੋਂ ਦੂਰ ਰੱਖਣ ਲਈ ਕਾਂਗਰਸ ਦਾ ਸਮਰਥਨ ਕਰਨਗੇ.ਯਾਦਵ ਨੇ ਹਫਤਾਵਾਰੀ ਮੈਗਜ਼ੀਨ ਆਉਟ ਲੁੱਕ ਨੂੰ ਇੱਕ ਇੰਟਰਵਿਊ ਵਿਚ ਕਿਹਾ ਕਿ ਰਾਜਗ ਨੂੰ ਸਮਰਥਨ ਦੇਣ ਦਾ ਸਵਾਲ ਹੀ ਨਹੀਂ ਹੈ.
ਉਹਨਾਂ ਕਿਹਾ ਕਿ ਸਾਡੀ ਮਜ਼ਬੂਰੀ ਹੈ ਕਿ ਭਾਜਪਾ ਦੇ ਬਦਲੇ ਕਾਂਗਰਸ ਦੀਆਂ ਨੀਤੀਆਂ ਵਾਲੇ ਗਠਬੰਧਨ ਨੂੰ ਸਮਰਥਨ ਦਿੱਤਾ ਜਾਵੇ ਕਿਉਂ ਜੋ ਅਸੀਂ ਨਹੀਂ ਚਾਹੁੰਦੇ ਕਿ ਸੰਪ੍ਰਦਾਇਕ ਤਾਕਤਾਂ ਸੱਤਾ ਵਿਚ ਆਉਣ.
ਤੀਜੇ ਮੋਰਚੇ ਬਾਰੇ ਉਹਨਾਂ ਕਿਹਾ ਕਿ ਸੰਪ੍ਰਗ ਅਤੇ ਰਾਜਗ ਦੋਵੇਂ ਠੀਕ ਨਹੀਂ ਹਨ ਜਿਸ ਕਾਰਣ ਅਸੀਂ ਤੀਜੇ ਮੋਰਚੇ ਦੇ ਗਠਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਸਾਡੇ ਬਿਨਾ ਕੋਈ ਵੀ ਸਰਕਾਰ ਨਾ ਬਣਾ ਸਕੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|