ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸੋਨੀਆ ਅੱਜ ਹੈਦਰਾਬਾਦ 'ਚ
ਹੈਦਰਾਬਾਦ(ਭਾਸ਼ਾ), ਸ਼ੁਕਰਵਾਰ, 14 ਮਾਰਚ 2008   ( 07:52 IST )
ਸੰਪ੍ਰਗ ਪ੍ਰਧਾਨ ਸੋਨੀਆ ਗਾਂਧੀ ਅੱਜ ਇੱਕ ਦਿਨ ਦੇ ਆਂਧਰਾ ਦੌਰੇ ਉੱਪਰ ਇੱਥੇ ਪੁੱਜੇਗੀ ਅਤੇ ਇਸ ਦੌਰਾਨ ਉਹ ਦੇਸ਼ ਦੇ ਸੱਭ ਤੋਂ ਆਧੁਨਿਕ ਹਵਾਈ ਅੱਡੇ ਦਾ ਉਦਘਾਟਨ ਕਰੇਗੀ.

ਸੋਨੀਆ ਪੂਰਬੀ ਗੋਦਾਵਰੀ ਜਿਲ੍ਹੇ ਦੇ ਰਾਜਮੁੰਦਰੀ ਵੀ ਜਾਵੇਗੀ ਜਿੱਥੇ ਉਹ ਇੱਕ ਜਨਸਭਾ ਨੂੰ ਸੰਬੋਧਿਤ ਕਰੇਗੀ.ਉਸ ਤੋਂ ਮਗਰੋਂ ਉਹਨਾਂ ਦਾ ਵਾਰੰਗਲ ਜਾਣ ਦਾ ਪ੍ਰੋਗਰਾਮ ਹੈ.

ਹੈਦਰਾਬਾਦ ਵਿਖੇ ਉਹ 2470 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਗ੍ਰੀਨਫੀਲਡ ਅੰਤਰ ਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕਰੇਗੀ.ਉਹਨਾਂ ਦੀ ਯਾਤਰਾ ਨੂੰ ਵੇਖਦੇ ਹੋਏ ਰਾਜ ਵਿਚ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਤੀਜੇ ਮੋਰਚੇ ਦੀ ਲੋੜ ਮਹਿਸੂਸ ਹੋਵੇਗੀ
ਸ਼ਾਂਤੀਪੂਰਨ ਮਿਆਂਮਾਰ ਦੀ ਲੋੜ : ਮੁਖਰਜੀ
ਹੱਥਗੋਲੇ ਦੇ ਫੱਟਣ 'ਤੇ ਤਿੰਨ ਦੀ ਮੌਤ
ਡੁੱਬਣ ਨਾਲ ਹੋਈ ਸਕਾਰਲੇਟ ਦੀ ਮੌਤ
ਸੱਠ ਲੱਖ ਏਕੜ 'ਚ ਲੱਗਣਗੇ ਪੌਦੇ
ਨਹੀਂ ਲਿਆ ਰਹੀ ਕੋਹੇਨੂਰ ਸਰਕਾਰ:ਸੋਨੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...