|
| ਤੀਜੇ ਮੋਰਚੇ ਦੀ ਲੋੜ ਮਹਿਸੂਸ ਹੋਵੇਗੀ |
| ਨਵੀਂ ਦਿੱਲੀ (ਭਾਸ਼ਾ), ਵੀਰਵਾਰ, 13 ਮਾਰਚ 2008 ( 16:59 IST ) | |
ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਨੇ ਕਿਹਾ ਹੈ ਕਿ ਗੈਰ-ਕਾਂਗਰਸੀਆਂ ਅਤੇ ਗੈਰ ਭਾਜਪਾਈਆਂ ਨੂੰ ਤੀਜੇ ਮੋਰਚੇ ਦੀ ਜ਼ਰੂਰਤ ਕੇਵਲ ਲੋਕ ਸਭਾ ਚੌਣਾਂ ਦੇ ਬਾਅਦ ਹੀ ਮਹਿਸੂਸ ਹੋਵੇਗੀ. ਸੰਨ 1996 ਵਿੱਚ ਵਿਭਿੰਨ ਖੇਤਰੀ ਦਲਾਂ ਦੇ ਆਪਸੀ ਗਠਜੋੜ ਨਾਲ ਬਣੇ ਤੀਜੇ ਮੋਰਚੇ ਦੀ ਦੇਵਗੌੜਾ ਨੇ ਅਗਵਾਈ ਕੀਤੀ ਸੀ.
ਉਸ ਸਮੇਂ ਆਮ ਚੌਣਾਂ ਦੇ ਬਾਅਦ ਗੈਰ-ਕਾਂਗਰਸੀ ਅਤੇ ਗੈਰ-ਭਾਜਪਾਈ ਸੰਯੁਕਤ ਮੋਰਚੇ ਦੀ ਸਰਕਾਰ ਬਣੀ, ਜਿਸ ਵਿੱਚ ਦੇਵੇਗੌੜਾ ਪ੍ਰਧਾਨ ਮੰਤਰੀ ਬਣੇ ਸਨ. ਇਸ ਸਰਕਾਰ ਨੂੰ ਕਾਂਗਰਸ ਦਾ ਬਾਹਰੀ ਸਮਰੱਥਨ ਪ੍ਰਾਪਤ ਸੀ.
ਦੇਵਗੌੜਾ ਨੇ ਕਿਹਾ ਕਿ ਯੂਐੱਨਪੀਏ ਦਾ ਗਠਨ ਕੁੱਝ ਈਮਾਨਦਾਰ ਯਤਨਾਂ ਦਾ ਨਤੀਜਾ ਹੈ, ਪਰੰਤੂ ਅਸਲੀ ਤੀਜੇ ਮੋਰਚੇ ਦਾ ਸਵਰੂਪ ਆਮ ਚੌਣਾਂ ਦੇ ਬਾਅਦ ਹੀ ਸਪੱਸ਼ਟ ਹੋਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|