|
| ਹੱਥਗੋਲੇ ਦੇ ਫੱਟਣ 'ਤੇ ਤਿੰਨ ਦੀ ਮੌਤ |
| ਚੰਡੀਗੜ੍ਹ (ਭਾਸ਼ਾ), ਵੀਰਵਾਰ, 13 ਮਾਰਚ 2008 ( 16:42 IST ) | |
ਹਰਿਆਣਾ ਦੇ ਪੰਚਕੂਲਾ ਜਿਲ੍ਹਾ ਸਥਿਤ ਅਰਧ ਸੈਨਿਕ ਬਲਾਂ ਦੀ ਫਾਇਰਿੰਗ ਰੇਂਜ ਵਿੱਚ ਅਚਾਨਕ ਇੱਕ ਹੱਥ ਗੋਲੇ ਦੇ ਫੱਟਣ ਨਾਲ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਤਿੰਨ ਕਾਂਸਟੇਬਲ ਮਾਰੇ ਗਏ ਜਦੋਂਕਿ 12 ਹੋਰ ਫੱਟੜ ਹੋ ਗਏ.
ਮਿਲੀ ਜਾਣਕਾਰੀ ਦੇ ਮੁਤਾਬਕ ਕਾਂਸਟੇਬਲ ਭੂਦ ਮੰਡਲਾਈ ਫਾਇਰਿੰਗ ਰੇਂਜ ਵਿੱਚ ਅਭਿਆਸ ਕਰ ਰਹੇ ਸਨ. ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਆਪਣੇ ਸਾਥੀ ਸਿਪਾਹੀ ਦੁਆਰਾ ਸੁੱਟੇ ਗਏ ਹੱਥਗੋਲੇ ਦੇ ਨਹੀਂ ਫੱਟਣ ਉੱਤੇ ਦੂਜੇ ਸਿਪਾਹੀ ਨੇ ਜਾਂਚਣ ਦੇ ਲਈ ਹੱਥਗੋਲੇ ਨੂੰ ਚੁੱਕ ਲਿਆ.
ਪੰਚਕੂਲਾ ਦੇ ਪੁਲਿਸ ਮੁੱਖੀ ਸੰਦੀਪ ਖਿਰਵਾਰ ਨੇ ਦੱਸਿਆ ਕਿ ਅਚਾਨਕ ਇੱਕ ਹੱਥਗੋਲੇ ਵਿੱਚ ਧਮਾਕਾ ਹੋਇਆ ਅਤੇ ਸਿਪਾਹੀਆਂ ਦੀ ਮੌਤ ਹੋ ਗਈ. ਮ੍ਰਿਤਕ ਸਿਪਾਹੀਆਂ ਦੀ ਪਹਿਚਾਣ ਬਤੋਲਾ ਰਾਜੇਸ਼ ਬਾਬੂ ਅਤੇ ਵਿਰੇਨ ਕੁਮਾਰ ਸ਼ਰਮਾ ਦੇ ਰੂਪ ਵਿੱਚ ਕੀਤੀ ਗਈ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|