|
| ਡੁੱਬਣ ਨਾਲ ਹੋਈ ਸਕਾਰਲੇਟ ਦੀ ਮੌਤ |
| ਪਣਜੀ (ਭਾਸ਼ਾ), 13 ਮਾਰਚ 2008 ( 16:30 IST ) | |
ਬ੍ਰਿਟਿਸ਼ ਕੁੜੀ ਸਕਾਰਲੇਟ ਈਡਨ ਕੀਲਿੰਗ ਦੀ ਮੌਤ ਨਾਲ ਸੰਬੰਧਿਤ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਗੋਆ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਉਸਦੀ ਮੌਤ ਜਿਆਦਾ ਮਾਤਰਾ ਵਿੱਚ ਡਰੱਗ ਲੈਣ ਅਤੇ ਡੁੱਬਣ ਨਾਲ ਹੋਈ ਹੈ.
ਪੁਲਿਸ ਦੇ ਅਨੁਸਾਰ ਇੱਕ ਆਦਮੀ ਨੇ ਕਥਿਤ ਤੌਰ ਉੱਤੇ ਉਸਨੂੰ ਨਸ਼ੀਲਾ ਪਦਾਰਥ ਖੁਆਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਨੂੰ ਸਮੁੰਦਰ ਤੱਟ ਉੱਤੇ ਛੱਡ ਦਿੱਤਾ ਸੀ.
ਇੱਕ ਸੀਨੀਅਰ ਪੁਲਿਸ ਅਧਿਕਾਰੀ ਅਤੇ ਜਾਂਚ ਇੰਚਾਰਜ ਨੇ ਅੱਜ ਸਵੇਰੇ ਕਿਹਾ ਕਿ ਪ੍ਰਮੁੱਖ ਸ਼ੱਕੀ ਪਲੈਸੀਡੋ ਕਾਰਵਾਲਹੋ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਸਨੇ ਉਸ ਲੜਕੀ ਨੂੰ ਡਰੱਗ ਦਿੱਤਾ, ਉਸਦੇ ਨਾਲ ਬਲਾਤਕਾਰ ਕੀਤਾ ਅਤੇ ਉਸਨੂੰ ਤੱਟ ਉੱਤੇ ਛੱਡ ਦਿੱਤਾ.
ਇੱਥੇ ਵਰਣਨਯੋਗ ਹੈ ਕਿ ਸਕਾਰਲੇਟ ਦੀ ਲਾਸ਼ ਗੋਆ ਦੇ ਅੰਜੁਨਾ ਤੱਟ ਤੋਂ ਪਿਛਲੇ ਮਹੀਨੇ 18 ਫਰਵਰੀ ਨੂੰ ਮਿਲੀ ਸੀ. ਪੁਲਿਸ ਨੇ ਕਾਰਵਾਲਹੋ ਅਤੇ ਸੈਮਸਨ ਡਿਸੂਜਾ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ. ਇਹਨਾਂ ਨੇ ਉਸਦੇ ਨਾਲ ਜ਼ਬਰ ਜਿਨਾਹ ਕਰਨ ਦੀ ਗੱਲ ਵੀ ਸਵੀਕਾਰੀ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|