|
| ਐਡਮਿਰਲ ਸੁਰੇਸ਼ ਮਹਿਤਾ ਰੂਸ ਦੌਰੇ 'ਤੇ |
| ਮਾਸਕੋ(ਭਾਸ਼ਾ), 13 ਮਾਰਚ 2008 ( 11:24 IST ) | |
ਭਾਰਤੀ ਜਲ ਸੈਨਾ ਮੁਖੀ ਐਡਮਿਰਲ ਸੁਰੇਸ਼ ਮਹਿਤਾ ਅੱਜ ਤੋਂ ਛੇ ਦਿਨਾ ਰੂਸ ਯਾਤਰਾ ਲਈ ਰਵਾਨਾ ਹੋਏ.
ਉਹਨਾਂ ਦੀ ਇਸ ਯਾਤਰਾ ਦਾ ਟੀਚਾ ਦੋਵਾਂ ਦੇਸ਼ਾਂ ਵਿਚਕਾਰ ਫੌਜੀ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਜਹਾਜ ਵਾਹਕ ਪੋਤ ਗੋਰਸ਼ਕੋਵ ਦੀ ਸਪੁਰਦਗੀ ਅਤੇ ਮਿੱਗ 29 ਕੇਯੂਬੀ ਜੈਟ ਵਿਮਾਨਾਂ ਦੀ ਤਾਇਨਾਤੀ ਦੀ ਪ੍ਰਕ੍ਰਿਆ ਵਿਚ ਤੇਜੀ ਲਿਆਉਣਾ ਹੈ.
ਰੂਸੀ ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗੋਰਸ਼ਕੋਵ ਮੁੱਦੇ ਨੂੰ ਹੱਲ ਕਰਨ ਲਈ ਸਾਰੇ ਪੱਧਰਾਂ ਉੱਪਰ ਜ਼ੋਰਦਾਰ ਕੋਸ਼ਿਸ਼ਾਂ ਜਾਰੀ ਹਨ.
ਜਿਕਰਯੋਗ ਹੈ ਕਿ ਇਸ ਮੁੱਦੇ ਉੱਪਰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਮੁੱਢਲੇ ਰਾਜਸੀ ਪੱਧਰ ਉੱਪਰ ਵੀ ਚਰਚਾ ਕਰ ਚੁੱਕੇ ਹਨ ਅਤੇ ਹੁਣ ਮਾਹਰ ਪੱਧਰ ਉੱਪਰ ਚਰਚਾ ਕੀਤੀ ਜਾਣੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|