|
| ਸਭ ਤੋਂ ਅੱਗੇ ਬਸਪਾ ਨੇਤਾ, 4.22 ਲੱਖ ਬਕਾਇਆ |
| ਨਵੀਂ ਦਿੱਲੀ(ਭਾਸ਼ਾ), 13 ਮਾਰਚ 2008 ( 09:10 IST ) | |
ਮਾਇਆਵਤੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਬਸਪਾ ਦੇ ਨੇਤਾ ਬੁਨਿਯਾਤ ਹੁਸੈਨ ਅੰਸਾਰੀ ਉਹਨਾਂ ਰਾਜਸੀ ਆਗੂਆਂ ਦੀ ਸੂਚੀ ਵਿਚ ਮੁੱਢਲੇ ਸਥਾਨ ਉੱਪਰ ਹਨ ਜਿੰਨ੍ਹਾਂ ਨੇ ਨਜਾਇਜ ਰੂਪ ਨਾਲ ਸਰਕਾਰੀ ਇਮਾਰਤ ਉੱਪਰ ਕਬਜ਼ਾ ਕੀਤਾ ਹੈ.
ਉਹਨਾਂ ਉੱਪਰ 4.22 ਲੱਖ ਰੁਪਏ ਬਕਾਇਆ ਹਨ. ਸਰਕਾਰ ਨੇ ਕਿਹਾ ਕਿ ਸੂਚੀ ਵਿਚ ਸਾਰੇ ਦਲਾਂ ਦੇ ਨੇਤਾ ਸ਼ਾਮਲ ਹਨ. ਇਹ ਨੇਤਾ ਨਜਾਇਜ ਰੂਪ ਨਾਲ ਸਰਕਾਰੀ ਨਿਵਾਸ ਸਥਾਨ ਉੱਪਰ ਕਬਜ਼ਾ ਕਰਨ ਵਾਲਿਆਂ ਦੀ ਸੂਚੀ ਵਿਚ ਸ਼ਾਮਲ ਹਨ.
ਰਾਜ ਸਰਕਾਰ ਨੇ ਅਦਾਲਤ ਨੂੰ ਸਰਕਾਰੀ ਇਮਾਰਤਾਂ ਉੱਪਰ ਨਜਾਇਜ ਰੂਪ ਨਾਲ ਕਬਜ਼ਾ ਕਰਨ ਵਾਲਿਆਂ ਦੀ ਸੂਚੀ ਸੌਂਪੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|