|
| ਕਾਕੋਦਕਰ ਨੇ ਦਿੱਤੀ ਜਾਣਕਾਰੀ |
| ਨਵੀਂ ਦਿੱਲੀ(ਭਾਸ਼ਾ), 13 ਮਾਰਚ 2008 ( 08:02 IST ) | |
ਭਾਰਤ-ਅਮਰੀਕਾ ਸਿਵਲ ਪਰਮਾਣੂ ਕਰਾਰ ਉੱਪਰ ਸੰਪ੍ਰਗ ਵਾਮ ਦਲਾਂ ਦੀ ਬੈਠਕ ਤੋਂ ਠੀਕ ਪਹਿਲਾਂ ਭਾਰਤੀ ਪਰਮਾਣੂ ਊਰਜਾ ਆਯੋਗ ਦੇ ਪ੍ਰਧਾਨ ਅਨਿਲ ਕਾਕੋਦਕਰ ਨੇ ਅੰਤਰ ਰਾਸ਼ਟਰੀ ਪਰਮਾਣੂ ਊਰਜਾ ਆਯੋਗ ਨਾਲ ਹੋਣ ਵਾਲੇ ਭਾਰਤ ਨਾਲ ਸੰਬੰਧਤ ਕਰਾਰ ਅਤੇ ਇਸਦੇ ਵਿਸ਼ੇਸ਼ ਸੁਰੱਖਿਆ ਮਿਆਰਾਂ ਦੇ ਮਸੌਦੇ ਬਾਰੇ ਜਾਣਕਾਰੀ ਦਿੱਤੀ.
ਉਹਨਾਂ ਇਹ ਜਾਣਕਾਰੀ ਦੁਪਿਹਰ ਵੇਲ੍ਹੇ ਦਿੱਤੀ ਜੋ ਕਰਾਰ ਨੂੰ ਲਾਗੂ ਕਰਨ ਤੋਂ ਪਹਿਲਾਂ ਜਰੂਰੀ ਹੈ.
ਸਰਕਾਰ 17 ਮਾਰਚ ਨੂੰ ਵਾਮਦਲਾਂ ਨੂੰ ਇਸ ਸਮਝੌਤੇ ਦਾ ਮਸੌਦਾ ਦੇਣ ਤੋਂ ਪਹਿਲਾਂ ਕਈ ਅੰਦਰੂਨੀ ਬੈਠਕਾਂ ਕਰਕੇ ਇਸ ਉੱਪਰ ਵਿਚਾਰ ਕਰੇਗੀ.
ਜਿਕਰਯੋਗ ਹੈ ਕਿ ਮਾਕਪਾ ਸਕੱਤਰ ਪ੍ਰਕਾਸ਼ ਕਾਰਤ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਵਾਮ ਦਲਾਂ ਨੂੰ ਉਕਤ ਸਮਝੌਤੇ ਉੱਪਰ ਵਿਚਾਰ ਵਟਾਂਦਰਾ ਕਰਨ ਲਈ ਤਿੰਨ ਮਹੀਨੇ ਦੇ ਸਮੇਂ ਦੀ ਲੋੜ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|