ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਕੋਲਕਾਤਾ-ਢਾਕਾ ਰੇਲ 14 ਅਪ੍ਰੈਲ ਤੋਂ ਸ਼ੁਰੂ
ਨਵੀਂ ਦਿੱਲੀ (ਭਸ਼ਾ), ਮੰਗਲਵਾਰ, 11 ਮਾਰਚ 2008   ( 16:14 IST )
ਭਾਰਤ ਅਤੇ ਬੰਗਲਾਦੇਸ਼ ਦੇ ਵਿਚਕਾਰ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਸਰਕਾਰ ਨੇ ਅੱਜ ਕੋਲਕਾਤਾ ਅਤੇ ਢਾਕਾ ਦੇ ਵਿਚਕਾਰ 14 ਅਪ੍ਰੈਲ ਤੋਂ ਰੇਲ ਸੇਵਾ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ.

ਰੇਲ ਮੰਤਰੀ ਲਾਲੂ ਪ੍ਰਸਾਦ ਨੇ ਲੋਕ ਸਭਾ ਵਿੱਚ ਰੇਲ ਬਜਟ ਉੱਤੇ ਚਰਚਾ ਦਾ ਉੱਤਰ ਦਿੰਦਿਆਂ ਕਿਹਾ ਕਿ ਬੰਗਾਲੀ ਨਵੇਂ ਵਰ੍ਹੇ ਦੀ ਪਹਿਲੀ ਤਾਰੀਖ ਭਾਵ 14 ਅਪ੍ਰੈਲ ਤੋਂ ਕੋਲਕਾਤਾ-ਢਾਕਾ ਦੇ ਵਿਚਕਾਰ ਮੈਤਰੀ ਐਕਸਪ੍ਰੈਸ ਸ਼ੁਰੂ ਕੀਤੀ ਜਾਵੇਗੀ.

ਉਹਨਾਂ ਨੇ ਕਿਹਾ ਕਿ ਇਸ ਨਾਲ ਦੋਵੇਂ ਦੇਸ਼ਾਂ ਦੇ ਵਿਚਕਾਰ ਲੋਕਾਂ ਦਾ ਆਉਣ ਜਾਣਾ ਵੱਧੇਗਾ ਅਤੇ ਦੋਵੇਂ ਦੇਸ਼ਾਂ ਦੇ ਵਿਚਕਾਰ ਰਸਮੀਂ ਸੰਬੰਧ ਹੋਰ ਮਜ਼ਬੂਤ ਹੋਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰੁਜ਼ਗਾਰ ਯੋਜਨਾ ਲਾਗੂ ਨਹੀਂ ਹੋਈ : ਰਾਹੁਲ
ਤੀਜਾ ਮੋਰਚਾ ਹੋ ਸਕਦਾ ਹੈ ਬੇਕਾਰ:ਬਰਧਨ
ਅਸਮਾਂ ਦੀ ਘੱਟ ਗਿਣਤੀ ਆਯੋਗ ਮੈਂਬਰਾਂ ਨਾਲ ਮੁਲਾਕਾਤ
ਅਮਿਤਾਭ ਸੰਬੰਧੀ ਫੈਸਲੇ ਨੂੰ ਚੁਨੌਤੀ
ਕਾਂਗਰਸ ਵੱਲੋਂ ਹਮਲੇ ਦੀ ਨਿੰਦਿਆ
ਹਰ ਸਾਲ ਹੁੰਦੀ ਹੈ ਹਜ਼ਾਰਾਂ ਮਾਵਾਂ ਦੀ ਮੌਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...