|
| ਤੀਜਾ ਮੋਰਚਾ ਹੋ ਸਕਦਾ ਹੈ ਬੇਕਾਰ:ਬਰਧਨ |
| ਜੌਨਪੁਰ(ਭਾਸ਼ਾ), ਮੰਗਲਵਾਰ, 11 ਮਾਰਚ 2008 ( 10:49 IST ) | |
ਭਾਰਤੀ ਕਮਿਉਨਿਸਟ ਪਾਰਟੀ ਦੇ ਰਾਸ਼ਟਰੀ ਮਹਾਂ ਸਕੱਤਰ ਏਬੀ ਬਰਧਨ ਨੇ ਕਿਹਾ ਕਿ ਭਾਰਤੀ ਲੋਕਤੰਤਰ ਲਈ ਤੀਜਾ ਮੋਰਚਾ ਬਿਲਕੁੱਲ ਬੇਕਾਰ ਸਾਬਤ ਹੋ ਸਕਦਾ ਹੈ.ਬਰਧਨ ਇੱਥੇ ਪਾਰਟੀ ਦੇ ਇੱਕ ਤਿੰਨ ਦਿਨਾ ਰਾਜ ਪੱਧਰੀ ਸੰਮੇਲਨ ਨੂੰ ਸੰਬੋਧਿਤ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ.
ਉਹਨਾਂ ਦੱਸਿਆ ਕਿ ਸੀਟਾਂ ਜਿੱਤਣ ਮਗਰੋਂ ਬਣੇ ਅਜਿਹੇ ਗਠਬੰਧਨ ਦੇਸ਼ ਦੀ ਲੋਕਤੰਤਰੀ ਵਿਵਸਥਾ ਲਈ ਬੇਕਾਰ ਅਤੇ ਕ੍ਰਿਆਹੀਣ ਸਾਬਤ ਹੁੰਦੇ ਹਨ.
ਉਹਨਾਂ ਗੁੱਸੇ ਭਰੇ ਲਹਿਜੇ ਵਿਚ ਦਿੱਲੀ ਵਿਚ ਮਾਕਪਾ ਅਤੇ ਭਾਰਤੀ ਹਿੰਦੂਵਾਦੀ ਸੰਗਠਨਾਂ ਵੱਲੋਂ ਕੀਤੇ ਗਏ ਹਮਲੇ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਇਹ ਕਦਮ ਫਾਸੀਵਾਦੀ ਤਾਕਤਾਂ ਦੀ ਨਿਰਾਸ਼ਾ ਦਾ ਸੂਚਕ ਹਨ.
ਉਹਨਾਂ ਕਿਹਾ ਕਿ ਹਮਲਾਵਰਾਂ ਦਾ ਉਚਿਤ ਜਵਾਬ ਦੇਣਾ ਕਮਿਉਨਿਸਟ ਵੀ ਜਾਣਦੇ ਹਨ.
ਬਰਧਨ ਨੇ ਕਿਹਾ ਕਿ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਵਿਚ ਰਾਸ਼ਟਰੀ ਰਾਜਨੀਤੀ ਵਿਚ ਪ੍ਰਭਾਵਸ਼ਾਲੀ ਦਬਾਅ ਬਨਾਉਣ ਲਈ ਪਾਰਟੀ ਦਾ ਅਧਾਰ ਜਰੂਰੀ ਹੈ.ਇਸ ਲਈ ਸਰਕਾਰ ਦੀਆਂ ਖਾਮੀਆਂ ਨੂੰ ਉਜਾਗਰ ਕਰਨ ਦੀ ਲੋੜ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|