|
| ਕਾਂਗਰਸ ਵੱਲੋਂ ਹਮਲੇ ਦੀ ਨਿੰਦਿਆ |
| ਨਵੀਂ ਦਿੱਲੀ(ਭਾਸ਼ਾ), 11 ਮਾਰਚ 2008 ( 08:41 IST ) | |
ਕਾਂਗਰਸ ਨੇ ਦਿੱਲੀ ਵਿਚ ਮਾਕਪਾ ਦਫਤਰ ਉੱਪਰ ਆਰਐਸਐਸ ਅਤੇ ਭਾਜਪਾ ਵਰਕਰਾਂ ਦੇ ਕਥਿੱਤ ਹਮਲੇ ਦੀ ਨਿੰਦਿਆ ਕਰਦੇ ਹੋਏ ਕਿਹਾ ਹੈ ਕਿ ਹਿੰਸਾ ਅਤੇ ਡਰ ਦਾ ਮਾਹੌਲ ਅਤੇ ਅਵਿਵਸਥਾ ਲੋਕਤੰਤਰ ਵਿਚ ਕਬੂਲਣ ਯੋਗ ਨਹੀਂ ਹੈ.
ਕਾਂਗਰਸ ਬੁਲਾਰੇ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ ਕਿ ਰਾਜਧਾਨੀ ਵਿਚ ਅਵਿਵਸਥਾ ਅਤੇ ਹਿੰਸਾ ਨਿੰਦਿਆ ਯੋਗ ਹੈ.ਉਹਨਾਂ ਕਿਹਾ ਕਿ ਇਸ ਘਟਨਾ ਦਾ ਟੀਚਾ ਪੂਰੇ ਦੇਸ਼ ਅਤੇ ਸੰਸਾਰ ਨੂੰ ਸੁਨੇਹਾ ਦੇਣਾ ਸੀ.
ਕੇਰਲ ਵਿਚ ਹਿੰਸਾ ਉੱਪਰ ਇੱਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਸਥਾਨ ਉੱਪਰ ਹਿੰਸਾ ਦਾ ਸਮਰਥਨ ਨਹੀਂ ਕਰਦੇ.
ਇਸ ਮਾਮਲੇ ਦੀ ਨਿਆਇਕ ਅਤੇ ਸੰਸਦੀ ਜਾਂਚ ਕਰਾਉਣ ਦੀ ਮੰਗ ਨੂੰ ਖਾਰਜ ਕਰਨ ਦੇ ਸੰਬੰਧ ਵਿਚ ਉਹਨਾਂ ਕਿਹਾ ਕਿ ਜਾਂਚ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਨੂੰ ਸ਼ੱਕ ਜਾਂ ਘਟਨਾ ਬਾਰੇ ਕੋਈ ਅਨਿਸ਼ਚਤਤਾ ਹੋਵੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|