|
| ਹਰ ਸਾਲ ਹੁੰਦੀ ਹੈ ਹਜ਼ਾਰਾਂ ਮਾਵਾਂ ਦੀ ਮੌਤ |
| ਨਵੀਂ ਦਿੱਲੀ (ਭਾਸ਼ਾ), 10 ਮਾਰਚ 2008 ( 15:39 IST ) | |
ਭਾਰਤ ਵਿੱਚ ਹਰ ਸਾਲ ਕਰੀਬਨ 77 ਹਜਾਰ ਮਾਤਾਵਾਂ ਦੀ ਬੱਚਿਆਂ ਦੇ ਜਨਮ ਦੇਣ ਸਮੇਂ ਮੌਤ ਹੋ ਜਾਂਦੀ ਹੈ. ਔਰਤ ਅਤੇ ਬਾਲ ਵਿਕਾਸ ਰਾਜਮੰਤਰੀ ਰੈਣੁਕਾ ਚੌਧਰੀ ਨੇ ਵਿਪਲਵ ਠਾਕੁਰ ਦੇ ਪ੍ਰਸ਼ਨ ਦੇ ਉੱਤਰ ਵਿੱਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ.
ਉਹਨਾਂ ਨੇ ਦੱਸਿਆ ਕਿ ਸਿਹਤ ਮੰਤਰਾਲੇ ਤੋਂ ਪ੍ਰਾਪਤ ਸੂਚਨਾ ਦੇ ਅਨੁਸਾਰ ਸੰਨ 2006 ਵਿੱਚ ਪ੍ਰਕਾਸ਼ਿਤ ਭਾਰਤ ਦੇ ਮੁੱਖ ਲੇਖਾਕਾਰ ਦੀ ਨਵੀਨਤਮ ਸਰਵੇਖਣ ਰਿਪੋਰਟ ਦੇ ਮੁਤਾਬਕ ਭਾਰਤ ਵਿੱਚ ਪ੍ਰਤੀ 100000 ਜੀਵਤ ਜਨਮਾਂ ਉੱਤੇ ਮਾਤਾ ਮ੍ਰਿਤੂ ਦਰ 301 ਹੈ.
ਇਸਦਾ ਅਰਥ ਹੈ ਪ੍ਰਤੀ ਵਰ੍ਹੇ ਲਗਭਗ 77000 ਮਾਤਾਵਾਂ ਦੀ ਮੌਤ ਅਤੇ ਪ੍ਰਤੀ ਦਿਨ 211 ਮਾਤਾਵਾਂ ਦੀ ਮੌਤ ਹੋ ਜਾਂਦੀ ਹੈ. ਰੇਣੁਕਾ ਨੇ ਕਿਹਾ ਕਿ ਮਾਵਾਂ ਦੀ ਮੌਤ ਦਰ ਵਿੱਚ ਕਮੀ ਲਿਆਉਣ ਦੇ ਲਈ ਭਾਰਤ ਸਰਕਾਰ ਪੂਰੇ ਦੇਸ਼ ਵਿੱਚ ਕਈ ਪ੍ਰੋਗ੍ਰਾਮ ਸ਼ੁਰੂ ਕਰ ਰਹੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|