ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
6 ਦੇਸ਼ਾਂ 'ਚ ਤਾਇਨਾਤ ਹਨ ਭਾਰਤੀ ਸੈਨਿਕ
ਨਵੀਂ ਦਿੱਲੀ(ਭਾਸ਼ਾ), ਸੋਮਵਾਰ, 10 ਮਾਰਚ 2008   ( 15:30 IST )
ਸਰਕਾਰ ਨੇ ਅੱਜ ਕਿਹਾ ਸੰਯੁਕਤ ਰਾਸ਼ਟਰ ਦੀਆਂ ਛੇ ਸ਼ਾਂਤੀ ਮੁਹਿੰਮਾ ਵਿਚ ਭਾਰਤੀ ਹਥਿਆਰ ਬੰਦ ਬਲਾਂ ਦੇ ਜਵਾਨ ਤਾਇਨਾਤ ਹਨ.ਰੱਖਿਆ ਮੰਤਰੀ ਏਕੇ ਐਂਟਨੀ ਨੇ ਲੋਕਸਭਾ ਨੂੰ ਦੱਸਿਆ ਕਿ ਭਾਰਤੀ ਹਥਿਆਰ ਬੰਦ ਸੈਨਾ ਦੇ ਜਵਾਨ ਵਰਤਮਾਨ ਵਿਚ ਕਾਂਗੋ, ਲੇਬਨਾਨ, ਇਥੋਪੀਆ, ਇਰੀਟ੍ਰੀਆ, ਸੂਡਾਨ, ਗੋਲਨ ਹਾਇਟਸ ਅਤੇ ਆਇਵਰੀ ਕੋਸਟ ਵਿਚ ਤਾਇਨਾਤ ਹਨ.

ਰੇਵਤੀ ਰਮਨ ਸਿੰਘ ਦੇ ਸਵਾਲ ਦੇ ਜਵਾਬ ਵਿਚ ਮੰਤਰੀ ਨੇ ਕਿਹਾ ਕਿਹਾ ਕਿ ਇਹਨਾਂ ਜਵਾਨਾਂ ਦੀ ਗਿਣਤੀ 8887 ਹੈ.

ਉਹਨਾਂ ਦੱਸਿਆ ਕਿ ਇਹਨਾਂ ਮਿਸ਼ਨਾਂ ਵਿਚ ਤਾਇਨਾਤ ਜਵਾਨਾਂ ਦੇ ਨਿਯਮਨ ਅਤੇ ਸ਼ਰਤਾਂ ਸੰਯੁਕਤ ਰਾਸ਼ਟਰ ਸੰਘ ਅਤੇ ਭਾਰਤ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਮੁਤਾਬਕ ਲਾਗੂ ਕੀਤੇ ਜਾਂਦੇ ਹਨ ਜਿੰਨ੍ਹਾਂ ਵਿਚ ਸੰਰਾ-ਭਾਰਤ ਸਮਝੌਤਾ, ਮੰਗ ਪੱਤਰ ਅਤੇ ਸਹਾਇਤਾ ਪੱਤਰ ਵੀ ਸ਼ਾਮਲ ਹੈ.

ਉਹਨਾਂ ਕਿਹਾ ਕਿ ਹਰੇਕ ਸ਼ਾਂਤੀ ਮਿਸ਼ਨ ਨੂੰ ਸੰਯੁਕਤ ਰਾਸ਼ਟਰ ਸੰਘ ਦੇ ਆਧਿਆਦੇਸ਼ ਜਿਸ ਦੀ ਸਮੇਂ-ਸਮੇਂ 'ਤੇ ਸਮੀਖਿਆ ਕੀਤੀ ਜਾਂਦੀ ਹੈ ਮੁਤਾਬਕ ਕੰਟ੍ਰੋਲ ਕੀਤਾ ਜਾਂਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਨੁੱਖੀ ਵਿਕਾਸ ਅੰਕੜੇ 'ਚ ਭਾਰਤ ਦਾ 128ਵਾਂ ਸਥਾਨ
ਔਰਤਾਂ ਦੇ ਪ੍ਰਤੀ ਵੱਧੇ ਅਪਰਾਧ
ਭਾਰਤ 'ਚ 46 ਫੀਸਦੀ ਬੱਚੇ ਕੁਪੋਸ਼ਿਤ
ਇੱਕ ਸਾਰ ਮੁਆਫ ਹੋਣ ਕਰਜ਼ੇ:ਯੂਐਨਪੀਏ
ਸੋਨੀਆ ਪੇਸ਼ ਕਰੇਗੀ ਪਾਰਟੀ ਨੀਤੀ!
ਜੁਲਾਈ 'ਚ ਲਾਗੂ ਹੋਵੇਗੀ ਕਰਜ਼ਾ ਮੁਆਫੀ ਘੋਸ਼ਣਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...