ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਭਾਰਤ 'ਚ 46 ਫੀਸਦੀ ਬੱਚੇ ਕੁਪੋਸ਼ਿਤ
ਨਵੀਂ ਦਿੱਲੀ(ਭਾਸ਼ਾ), ਸੋਮਵਾਰ, 10 ਮਾਰਚ 2008   ( 15:08 IST )
ਭਾਰਤ ਵਿਚ ਤਿੰਨ ਸਾਲ ਤੋਂ ਘੱਟ ਉਮਰ ਦੇ 46 ਫੀਸਦੀ ਬੱਚੇ ਕੁਪੋਸ਼ਿਤ ਹਨ.ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਰੇਣੁਕਾ ਚੌਧਾਰੀ ਨੇ ਡਾ.ਐਮਏਐਮ ਰਾਮਾਸਵਾਮੀ ਦੇ ਸਵਾਲ ਦੇ ਲਿਖਤੀ ਜਵਾਬ ਵਜੋਂ ਇਹ ਅੱਜ ਰਾਜਸਭਾ ਵਿਚ ਇਹ ਜਾਣਕਾਰੀ ਦਿੱਤੀ.

ਉਹਨਾਂ ਕਿਹਾ ਕਿ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਆਯੋਜਿ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-3(2005=06) ਮੁਤਾਬਕ ਤਿੰਨ ਸਾਲ ਤੋਂ ਘੱਟ ਉਮਰ ਵਰਗ ਦੇ 46 ਫੀਸਦੀ ਬੱਚੇ ਔਸਤ ਨਾਲੋਂ ਘੱਟ ਵਜਨ ਦੇ ਹਨ ਜਦੋਂ ਕਿ ਸੰਸਾਰ ਸਿਹਤ ਸੰਗਠਨ ਦੇ ਨਵੇਂ ਵਿਕਾਸ ਮਿਆਰਾਂ ਮੁਤਾਬਕ ਉਸੇ ਸਰਵੇਖਣ ਰਿਪੋਰਟ ਵਿਚ ਇਹ ਅੰਕੜੇ 40.4 ਫੀਸਦੀ ਦਰਸ਼ਾਏ ਗਏ ਹਨ.

ਮੰਤਰੀ ਨੇ ਕਿਹਾ ਕਿ ਸਟੇਟ ਆਫ ਦ ਵਰਲਡ ਚਿਲਡਰਨ 2008 ਮੁਤਾਬਕ ਸੰਸਾਰ ਦੇ ਕੁਪੋਸ਼ਿਤ ਬੱਚਿਆਂ ਦਾ ਸੱਭ ਤੋਂ ਵੱਧ ਫੀਸਦੀ ਭਾਰਤ ਵਿਚ ਨਹੀਂ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇੱਕ ਸਾਰ ਮੁਆਫ ਹੋਣ ਕਰਜ਼ੇ:ਯੂਐਨਪੀਏ
ਸੋਨੀਆ ਪੇਸ਼ ਕਰੇਗੀ ਪਾਰਟੀ ਨੀਤੀ!
ਜੁਲਾਈ 'ਚ ਲਾਗੂ ਹੋਵੇਗੀ ਕਰਜ਼ਾ ਮੁਆਫੀ ਘੋਸ਼ਣਾ
ਸੋਨੀਆ ਨੇ ਲਗਾਇਆ ਅਡਵਾਨੀ 'ਤੇ ਆਰੋਪ
ਗੂਗਲ ਨੇ ਹਟਾਇਆ ਇੰਦਰਾ ਗਾਂਧੀ ਦਾ ਵੀਡਿਉ
ਬਰਡਫਲੂ ਦੀ ਮੁੜ੍ਹ ਆਸ਼ੰਕਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...