ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਇੱਕ ਸਾਰ ਮੁਆਫ ਹੋਣ ਕਰਜ਼ੇ:ਯੂਐਨਪੀਏ
ਜੈਪੁਰ(ਭਾਸ਼ਾ), ਸੋਮਵਾਰ, 10 ਮਾਰਚ 2008   ( 09:12 IST )
ਸੰਯੁਕਤ ਪ੍ਰਗਤੀਸ਼ੀਲ ਗਠਬੰਧਨ(ਯੂਐਨਪੀਏ) ਨੇਤਾਵਾਂ ਨੇ ਇੱਕ ਸੁਰ ਹੋ ਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ ਮੁਆਫੀ ਨੂੰ ਧੋਖਾ ਦੱਸਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਜੇਕਰ ਕਿਸਾਨਾਂ ਨੂੰ ਅਸਲ ਵਿਚ ਹੀ ਰਾਹਤ ਦੇਣਾ ਚਾਹੁੰਦੀ ਹੈ ਤਾਂ ਉਹ ਉਹਨਾਂ ਦੇ ਸਾਰੇ ਕਰਜ਼ੇ ਇੱਕ ਸਾਰ ਮੁਆਫ ਕਰੇ.

ਯੂਐਨਪੀਏ ਦੇ ਨੇਤਾ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਓਮ ਪ੍ਰਕਾਸ਼ ਚੌਟਾਲਾ, ਮੁਲਾਇਮ ਸਿੰਘ ਯਾਦਵ, ਬਾਬੂ ਲਾਲ ਮਰਾਂਡੀ ਅਤੇ ਸਪਾ ਨੇਤਾ ਅਮਰ ਸਿੰਘ ਨੇ ਇੱਥੇ ਵਿਧਾਧਰ ਨਗਰ ਸਟੇਡੀਅਮ ਵਿਚ ਆਯੋਜਿਤ ਕਿਸਾਨ ਸਭਾ ਨੂੰ ਸੰਬੋਧਿਤ ਕਰ ਰਹੇ ਸਨ.

ਯੂਐਨਪੀਏ ਨੇਤਾਵਾਂ ਨੇ ਕਿਹਾ ਕਿ ਡੀਜ਼ਲ ਅਤੇ ਖਾਦ ਦੀਆਂ ਕੀਮਤਾਂ ਵਿਚ ਵਾਧੇ ਕਾਰਣ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ.

ਯੂਐਨਪੀਏ ਨੇਤਾਵਾਂ ਨੇ ਬਾਅਦ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਮਨਮੋਹਨ ਸਿੰਘ ਸਰਕਾਰ ਨੇ ਕਿਸਾਨਾਂ ਨਾਲ ਭੇਦਭਾਵ ਕਰਦਿਆਂ ਕਿਸਾਨਾਂ ਨੂੰ ਫਾਇਦਾ ਪੁਜਾਇਆ ਹੈ ਜਦੋਂ ਕਿ ਛੋਟੇ ਕਿਸਾਨਾਂ ਦੀ ਅਣਗਹਿਲੀ ਕੀਤੀ ਹੈ.

ਉਹਨਾਂ ਕਿਹਾ ਕਿ ਕਰਜ਼ਾ ਮੁਆਫੀ ਲਈ ਪੰਜ ਏਕੜ ਜਮੀਨ ਦੀ ਮਿਆਦ ਰੱਖਣ ਨਾਲ ਗਰੀਬ ਕਿਸਾਨਾਂ ਨੂੰ ਕੋਈ ਲਾਭ ਨਹੀਂ ਮਿਲੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੋਨੀਆ ਪੇਸ਼ ਕਰੇਗੀ ਪਾਰਟੀ ਨੀਤੀ!
ਜੁਲਾਈ 'ਚ ਲਾਗੂ ਹੋਵੇਗੀ ਕਰਜ਼ਾ ਮੁਆਫੀ ਘੋਸ਼ਣਾ
ਸੋਨੀਆ ਨੇ ਲਗਾਇਆ ਅਡਵਾਨੀ 'ਤੇ ਆਰੋਪ
ਗੂਗਲ ਨੇ ਹਟਾਇਆ ਇੰਦਰਾ ਗਾਂਧੀ ਦਾ ਵੀਡਿਉ
ਬਰਡਫਲੂ ਦੀ ਮੁੜ੍ਹ ਆਸ਼ੰਕਾ
ਵਾਇਨਾਡ 'ਚ ਸ਼ੇਰਾਂ ਦੀ ਸੰਖਿਆ ਸਥਿਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...