ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਰਾਹੁਲ ਅਤੇ ਸੋਨੀਆ ਪ੍ਰਚਾਰ ਮੈਦਾਨ 'ਚ
ਕਾਨਪੁਰ (ਭਾਸ਼ਾ), ਸ਼ੁਕਰਵਾਰ, 7 ਮਾਰਚ 2008   ( 14:23 IST )
ਉੱਤਰ ਪ੍ਰਦੇਸ਼ ਵਿੱਚ ਲੋਕ ਸਭਾ ਚੌਣ ਪ੍ਰਚਾਰ ਮੁੰਹਿਮ ਦੀ ਸ਼ੁਰੂਆਤ ਕਾਂਗਰਸ ਇੱਕ ਵਾਰ ਮੁੜ੍ਹ ਕਾਨਪੁਰ ਸ਼ਹਿਰ ਤੋਂ ਕਰ ਰਹੀ ਹੈ ਅਤੇ ਇਸਦੀ ਬਾਗਡੋਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੁੱਖ ਸਕੱਤਰ ਰਾਹੁਲ ਗਾਂਧੀ ਸੰਭਾਲਣਗੇ.

ਕਾਂਗਰਸ ਦੇ ਜਿਲ੍ਹਾ ਪ੍ਰਧਾਨ ਮਹੇਸ਼ ਦੀਕਸ਼ਿਤ ਨੇ ਅੱਜ ਭਾਸ਼ਾ ਨੂੰ ਇੱਕ ਵਿਸ਼ੇਸ਼ ਗੱਲਬਾਤ ਵਿੱਚ ਦੱਸਿਆ ਕਿ ਅਗਲੀ 30 ਅਤੇ 31 ਮਾਰਚ ਨੂੰ ਸ਼ਹਿਰ ਵਿੱਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰਾਂ ਦਾ ਇੱਕ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ.

ਇਸ ਸੰਮੇਲਨ ਦੇ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੁੱਖ ਸਕੱਤਰ ਰਾਹੁਲ ਗਾਂਧੀ ਦੇ ਪ੍ਰੋਗ੍ਰਾਮ ਨੂੰ ਹਰੀ ਝੰਡੀ ਮਿਲ ਗਈ ਹੈ.

ਉਹਨਾਂ ਨੇ ਦੱਸਿਆ ਕਿ ਰਾਹੁਲ ਗਾਂਧੀ 30 ਅਤੇ 31 ਮਾਰਚ ਨੂੰ ਦੋਵੇਂ ਦਿਨ ਸੰਮੇਲਨ ਵਿੱਚ ਰਹਿਣਗੇ ਜਦੋਂਕਿ ਸੋਨੀਆ ਗਾਂਧੀ 31 ਮਾਰਚ ਨੂੰ ਸ਼ਹਿਰ ਪਹੁੰਚ ਰਹੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਤ੍ਰਿਪੁਰਾ ਚੌਣਾਂ, ਕਾਮਰੇਡਾਂ ਨੇ ਮਾਰੀ ਬਾਜ਼ੀ
ਆਪਸੀ ਸੰਬੰਧਾਂ ਤੋਂ ਖੁਸ਼ ਨਹੀਂ ਲੋਕ : ਯਾਨ
ਗਰਿਡ ਠੱਪ ਨਾਲ ਰੇਲਾਂ ਰੁੱਕੀਆਂ, ਯਾਤਰੀ ਫੱਸੇ
ਯਸ਼ਵੰਤ ਦਾ ਯੂਪੀਏ ਸਰਕਾਰ 'ਤੇ ਆਰੋਪ
ਪੀਐੱਮ ਪਾਕਿ ਅੱਗੇ ਰੱਖਣ ਸਰਬਜੀਤ ਮਾਮਲਾ
ਜੀਰੋ ਲਾਇਨ ਤੱਕ ਜਾਵੇਗੀ ਥਾਰ ਐਕਸਪ੍ਰੈਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...