|
| ਆਪਸੀ ਸੰਬੰਧਾਂ ਤੋਂ ਖੁਸ਼ ਨਹੀਂ ਲੋਕ : ਯਾਨ |
| ਨਵੀਂ ਦਿੱਲੀ (ਭਾਸ਼ਾ), ਸ਼ੁਕਰਵਾਰ, 7 ਮਾਰਚ 2008 ( 13:55 IST ) | |
ਭਾਰਤ ਅਤੇ ਚੀਨ ਇੱਕ ਦੂਜੇ ਦੇ ਵਿਰੋਧੀ ਨਹੀਂ ਬਲਕਿ ਵਿਕਾਸ ਦੇ ਸਹਿਯੋਗੀ ਹਨ ਇਸ ਗੱਲ ਉੱਤੇ ਜ਼ੋਰ ਦਿੰਦਿਆਂ ਚੀਨ ਦੇ ਰਾਜਦੂਤ ਝੇਂਗ ਯਾਨ ਕਿਹਾ ਕਿ ਦੋਵਾਂ ਦੇਸ਼ਾਂ ਦੇ ਆਪਸੀ ਸੰਬੰਧਾਂ ਦੀ ਗਤੀਸ਼ੀਲਤਾ ਤੋਂ ਕੁੱਝ ਲੋਕ ਖੁਸ਼ ਨਹੀਂ ਹਨ.
ਅੰਤਰਰਾਸ਼ਟਰੀ ਏਕਤਾ ਸੰਗਠਨ ਦੁਆਰਾ ਕੱਲ੍ਹ ਸ਼ਾਮ ਉਹਨਾਂ ਦੇ ਸਨਮਾਨ ਵਿੱਚ ਦਿੱਤੀ ਗਈ ਦਾਵਤ ਦੇ ਦੌਰਾਨ ਝੇਂਗ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਕੋਲ ਇੱਕ ਨਾਲ ਉੱਨਤੀ ਵੱਲ ਅੱਗੇ ਵੱਧਣ ਦੀਆਂ ਕਾਫੀ ਸੰਭਾਵਨਾਵਾਂ ਹਨ.
ਕਿਸੇ ਵੀ ਦੇਸ਼ ਜਾਂ ਸਮੂਹ ਦਾ ਨਾਮ ਬਿਨ੍ਹਾਂ ਲੈਂਦਿਆਂ ਉਹਨਾਂ ਨੇ ਕਿਹਾ ਕਿ ਕੁੱਝ ਲੋਕ ਦੁਪਾਸੜ ਸੰਬੰਧਾਂ ਦੇ ਵਰਤਮਾਨ ਵਿਕਾਸ ਨੂੰ ਲੈਕੇ ਖੁਸ਼ ਨਹੀਂ ਹਨ ਹਾਲਾਂਕਿ ਦੋਵੇਂ ਦੇਸ਼ਾਂ ਦੇ ਵਿਚਕਾਰ ਦੋਸਤੀ ਜਾਂ ਆਪਸੀ ਸਹਿਯੋਗ ਸਮੇਂ ਦੇ ਨਾਲ ਵਿਕਸਤ ਹੋਏ ਹਨ.
ਤਿੰਨ ਮਹੀਨੇ ਪਹਿਲਾਂ ਚੀਨ ਦੇ ਰਾਜਦੂਤ ਬਣਕੇ ਆਏ ਝੇਂਗ ਨੇ ਪਿਛਲੇ ਦਿਨੀਂ ਹੋਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬੀਜ਼ਿੰਗ ਯਾਤਰਾ ਦਾ ਤੱਥਾਂ ਦੇ ਆਧਾਰ ਉੱਤੇ ਮੁੱਲਾਂਕਣ ਕਰਦੇ ਹੋਏ ਉਸਨੂੰ ਦੋਵੇਂ ਦੇਸ਼ਾਂ ਦੇ ਲਈ ਮੀਲ ਦਾ ਪੱਥਰ ਦੱਸਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|