ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਗਰਿਡ ਠੱਪ ਨਾਲ ਰੇਲਾਂ ਰੁੱਕੀਆਂ, ਯਾਤਰੀ ਫੱਸੇ
ਨਵੀਂ ਦਿੱਲੀ(ਭਾਸ਼ਾ), 7 ਮਾਰਚ 2008   ( 11:01 IST )
ਉੱਤਰੀ ਬਿਜਲਈ ਗ੍ਰਿਡ ਵਿਚ ਖਰਾਬੀ ਆਉਣ ਕਾਰਣ ਰਾਸ਼ਟਰੀ ਰਾਜਧਾਨੀ ਅਤੇ ਆਲੇ ਦੁਆਲੇ ਦੇ ਖੇਤਰਾਂ ਵਿਚ ਰੇਲ ਪਰੀਚਾਲਨ ਵਿਚ ਅੱਜ ਸਵੇਰੇ ਰੁਕਾਵਟ ਆਈ.ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਿਜਲੀ ਸਪਲਾਈ ਵਿਚ ਰੁਕਾਵਟ ਆਉਣ ਕਾਰਣ ਖੇਤਰ ਵਿਚ ਰੇਲ ਆਵਾਜਾਈ ਪ੍ਰਭਾਵਿਤ ਹੋਈ.

ਫਿਰੋਜ਼ਾਬਾਦਾ-ਦਾਦਰੀ, ਤੁਗਲਕਾਬਾਦ-ਪਲਵਲ ਲਾਇਨਾਂ ਉੱਪਰ ਇਸ ਦਾ ਸੱਭ ਤੋਂ ਵੱਧ ਪ੍ਰਭਾਵ ਪਿਆ.

ਅਧਿਕਾਰੀ ਨੇ ਦੱਸਿਆ ਕਿ ਰੇਲ ਦੇ ਇੰਜਨਾਂ ਨੂੰ ਮਿਲਣ ਵਾਲੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਸੀ ਜਿਸ ਕਾਰਣ ਰੇਲਗੱਡੀਆਂ ਰੁੱਕ ਗਈਆਂ ਅਤੇ ਹਜ਼ਾਰਾਂ ਮੁਸਾਫਰ ਇਹਨਾਂ ਵਿਚ ਫੱਸ ਗਏ.

ਅਧਿਕਾਰਕ ਸੂਤਰਾਂ ਦਾ ਕਹਿਣਾ ਹੈ ਕਿ ਰੇਲ ਆਵਾਜਾਈ ਸੁਚਾਰੂ ਢੰਗ ਨਾਲ ਸ਼ੁਰੂ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਅਤੇ ਡੀਜ਼ਲ ਇੰਜਨਾਂ ਰਾਹੀਂ ਰੇਲ ਗੱਡੀਆਂ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਯਸ਼ਵੰਤ ਦਾ ਯੂਪੀਏ ਸਰਕਾਰ 'ਤੇ ਆਰੋਪ
ਪੀਐੱਮ ਪਾਕਿ ਅੱਗੇ ਰੱਖਣ ਸਰਬਜੀਤ ਮਾਮਲਾ
ਜੀਰੋ ਲਾਇਨ ਤੱਕ ਜਾਵੇਗੀ ਥਾਰ ਐਕਸਪ੍ਰੈਸ
ਪਲਸ ਪੋਲੀਉ ਪ੍ਰੋਗਰਾਮ ਦੀ ਹੋਵੇਗੀ ਸਮੀਖਿਆ
ਸੋਨੀਆ ਬਣਾਵੇਗੀ ਇਸ ਮਹੀਨੇ ਰਿਕਾਰਡ
ਦੇਸ਼ 'ਚੋ 8 ਕਰੋੜ ਦੇ ਜਾਲੀ ਨੋਟ ਬਰਾਮਦ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...