|
| ਪਲਸ ਪੋਲੀਉ ਪ੍ਰੋਗਰਾਮ ਦੀ ਹੋਵੇਗੀ ਸਮੀਖਿਆ |
| ਨਵੀਂ ਦਿੱਲੀ(ਭਾਸ਼ਾ), 7 ਮਾਰਚ 2008 ( 07:57 IST ) | |
ਵੱਡੇ ਪੱਧਰ ਉੱਪਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਪੋਲਿਉ ਮਾਮਲਿਆਂ ਵਿਚ ਆਸ ਮੁਤਾਬਕ ਉਚਿਤ ਕਮੀ ਨਾ ਆਉਣ ਉੱਪਰ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ.ਅੰਬੂਮਣੀ ਰਾਮਦਾਸ ਨੇ ਚਿੰਤਾ ਜਾਹਰ ਕੀਤੀ ਹੈ.
ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਦੀ ਸਮੀਖਿਆ ਕੀਤੀ ਜਾਵੇਗੀ.ਰਾਮਦਾਸ ਨੇ ਕੱਲ੍ਹ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਪ੍ਰੋਗਰਾਮ ਲਈ ਜੋ ਵੀ ਸੁਝਾਅ ਦੇ ਰਿਹਾ ਹੈ ਅਸੀਂ ਉਸ ਦਾ ਸਹੀ ਰੂਪ ਵਿਚ ਪਾਲਣ ਕਰ ਰਹੇ ਹਾਂ ਪਰ ਉਸ ਦੇ ਬਾਵਜੂਦ ਵੀ ਪੋਲਿਉ ਮਾਮਲਿਆਂ ਵਿਚ ਕਮੀ ਨਹੀਂ ਆ ਰਹੀ.
ਸਿਹਤ ਮੰਤਰੀ ਨੇ ਬਿਹਾਰ ਵਿਚ ਤੇਜੀ ਨਾਲ ਵੱਧ ਰਹੇ ਪੋਲਿਉ ਮਾਮਲਿਆਂ ਉੱਪਰ ਡੂੰਘੀ ਚਿੰਤਾ ਜਾਹਰ ਕਰਦੇ ਹੋਏ ਕਿਹਾ ਕਿ ਉਹ ਜਲਦੀ ਹੀ ਰਾਜ ਦਾ ਦੌਰਾ ਕਰਨਗੇ ਅਤੇ ਸਥਿੱਤੀ ਦਾ ਜਾਇਜਾ ਲੈਣਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|