|
| ਸੈਨਾ 'ਚ ਅਧਿਕਾਰੀਆਂ ਦੀ ਕਮੀ : ਐਂਟਨੀ |
| ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 5 ਮਾਰਚ 2008 ( 15:17 IST ) | |
ਰਾਜ ਸਭਾ ਦੇ ਵਿੱਚ ਐੱਨ ਆਰ ਗੋਵਿੰਦ ਰਾਜਰ ਦੇ ਸਵਾਲ ਦਾ ਜਵਾਬ ਦਿੰਦਿਆਂ ਰੱਖਿਆ ਮੰਤਰੀ ਏਕੇ ਐਂਟਨੀ ਨੇ ਸਵੀਕਾਰ ਕੀਤਾ ਕਿ ਸੈਨਾ ਵਿੱਚ ਅਧਿਕਾਰੀਆਂ ਦੀ ਕਮੀ ਹੈ.
ਐਂਟਨੀ ਨੇ ਕਿਹਾ ਕਿ ਇਸ ਸਮੇਂ ਸੈਨਾ ਵਿੱਚ ਖਾਸਕਰ ਲੈਫਟੀਨੈਂਟ ਕਰਨਲ ਅਤੇ ਉਸ ਤੋਂ ਥੱਲੜ੍ਹੇ ਰੈਂਕਾਂ ਵਿੱਚ 11153 ਅਧਿਕਾਰੀਆਂ ਦੀ ਕਮੀ ਹੈ.
ਪਿਛਲੇ ਪੰਜ ਵਰ੍ਹਿਆਂ ਦੇ ਦੌਰਾਨ ਕੁੱਲ 3184 ਅਧਿਕਾਰੀਆਂ ਨੇ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਦੇ ਲਈ ਬੇਨਤੀ ਪੱਤਰ ਕੀਤੇ ਹਨ.
ਉਹਨਾਂ ਨੇ ਕਿਹਾ ਕਿ ਸੈਨਾਵਾਂ ਵਿੱਚ ਕੈਰੀਅਰ ਨੂੰ ਆਕਰਸ਼ਕ ਬਣਾਉਣ ਦੇ ਲਈ ਕਈ ਉਪਰਾਲੇ ਕੀਤੇ ਗਏ ਹਨ.
ਸਸ਼ਸਤਰ ਸੈਨਾਵਾਂ ਦੇ ਚੁਨੌਤੀਪੂਰਨ ਅਤੇ ਸੰਤੋਸ਼ਜਨਕ ਕੈਰੀਅਰ ਨੂੰ ਅਪਣਾਉਣ ਦੇ ਲਾਭਾਂ ਬਾਰੇ ਨੌਜਵਾਨਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ ਨਿਰੰਤਰ ਅਕਸ ਨਿਰਮਾਣ ਅਤੇ ਪ੍ਰਚਾਰ ਅਭਿਆਨ ਚਲਾਏ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
|
|
|
|
|
|