|
| ਬਣੇਗਾ ਰਾਸ਼ਟਰੀ ਫਿਲਮ ਸੰਗ੍ਰਹਿਘਰ |
| ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 5 ਮਾਰਚ 2008 ( 15:03 IST ) | |
ਸਰਕਾਰ ਰਾਸ਼ਟਰੀ ਫਿਲਮ ਸੰਗ੍ਰਹਿਘਰ ਦੀ ਸਥਾਪਨਾ ਕਰਨ ਦੀ ਯੋਜਨਾ ਬਣਾ ਰਹੀ ਹੈ.
ਰਾਜ ਸਭਾ ਵਿੱਚ ਅੱਜ ਸ਼ਾਹਿਦ ਸਿੱਦੀਕੀ ਦੇ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਸੂਚਨਾ ਅਤੇ ਪ੍ਰਸਾਰਨ ਅਤੇ ਸੰਸਦੀ ਮੰਤਰੀ ਪ੍ਰਿਯਰੰਜਨ ਦਾਸਮੁੰਸ਼ੀ ਨੇ ਅੱਜ ਇਹ ਜਾਣਕਾਰੀ ਦਿੱਤੀ.
ਉਹਨਾਂ ਨੇ ਦੱਸਿਆ ਕਿ ਸਰਕਾਰ ਮੁੰਬਈ ਸਥਿਤ ਫਿਲਮ ਵਿਭਾਗ ਕੈਂਪਸ ਵਿੱਚ ਫਿਲਮ ਸੰਗ੍ਰਹਿਘਰ ਸਥਾਪਤ ਕਰਨ ਦਾ ਪ੍ਰਸਤਾਵ ਰੱਖ ਰਹੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
|
|
|
|
|
|